ਆਸਟਰੇਲੀਆ ਵਿੱਚ ਇੱਕ ਭਾਰਤੀ ਵਿਅਕਤੀ ਨੇ ਕੀਤਾ ਪੰਜ ਮਹਿਲਾਵਾਂ ਨਾਲ ਬਲਾਤਕਾਰ, ਸੁਣਾਈ 40 ਸਾਲਾਂ ਦੀ ਸਜ਼ਾ 

ਆਸਟਰੇਲੀਆ ਵਿੱਚ ਇੱਕ ਭਾਰਤੀ ਵਿਅਕਤੀ ਨੇ ਕੀਤਾ ਪੰਜ ਮਹਿਲਾਵਾਂ ਨਾਲ ਬਲਾਤਕਾਰ, ਸੁਣਾਈ 40 ਸਾਲਾਂ ਦੀ ਸਜ਼ਾ 

ਸਿਡਨੀ: 8 ਮਾਰਚ (ਬਿਊਰੋ) ਆਸਟ੍ਰੇਲੀਆ ਵਿੱਚ ਇੱਕ ਭਾਰਤ ਦੇ ਨਾਗਰਿਕ ਨੇ ਬਹੁਤ ਹੀ ਸ਼ਰਮਸਾਰ ਘਟਨਾ ਨੂੰ ਅੰਜਾਮ ਦਿੱਤਾ ਹੈ। ਵਿਅਕਤੀ ਨੇ ਪੰਜ ਕੋਰੀਆਈ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸਨੂੰ 30 ਸਾਲਾਂ ਦੀ ਮਿਆਦ ਦੌਰਾਨ ਕੋਈ ਪੈਰੋਲ ਨਹੀਂ ਮਿਲੇਗੀ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ।ਆਸਟ੍ਰੇਲੀਆ ਦੀ ਡਾਊਨਿੰਗ ਸੈਂਟਰ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ 43 ਸਾਲਾ ਬਾਲੇਸ਼ ਧਨਖੜ ਨੂੰ ਸਜ਼ਾ ਸੁਣਾਈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।

Leave a Reply

Your email address will not be published. Required fields are marked *