ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਇੱਕੋ ਇੱਕ ਸੰਸਥਾ ਹੈ ਜਿਹੜੀ ਸੰਤ ਸਤਿਗੁਰੂ ਗਿਰਧਾਰੀ ਨਾਥ ਮਹਾਰਾਜਾ ਦੀ ਰਹਿਨੁਮਾਈ ਹੇਠ ਚੱਲਦੀ ਹੈ-ਪ੍ਰਧਾਨ ਮਾਝਾ ਜੋਨ ਸਰਵਣ ਸਿੰਘ ਮੱਟੂ
ਮਲਕੀਤ ਸਿੰਘ ਚੀਦਾ ਨੂੰ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ।

ਜੰਡਿਆਲਾ ਗੁਰੂ 13 ਮਾਰਚ (ਰੋਜ਼ਾਨਾਂ ਰਿਪੋਰਟਰ ਬਿਓਰੋ )
ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ (ਰਜਿ) ਭਾਰਤ ਇਹ ਸੰਸਥਾ ਸੰਤ ਸਤਿਗੁਰੂ ਗਿਰਧਾਰੀ ਨਾਥ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਚਲਦੀ ਹੈ।ਅੱਜ
ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦਾ ਪਿੰਡ ਵਡਾਲਾ ਜੋਹਲ ਵਿਖੇ ਮੀਟਿੰਗ ਕੀਤੀ ਗਈ ਰਾਸ਼ਟਰੀ ਕੋਮੀ ਚੈਅਰਮੈਨ ਜੋਗਿੰਦਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਵਣ ਸਿੰਘ ਮੱਟੂ ਦੇਵੀਦਾਸ ਪੁਰ ਪ੍ਰਧਾਨ ਮਾਝਾ ਜੋਨ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਸੰਗਤਾਂ ਨੂੰ 20-21 ਮਾਰਚ ਨੂੰ ਵਾਲਮੀਕਿ ਤੀਰਥ ਗਿਆਨ ਆਸ਼ਰਮ ਅੰਮਿ੍ਤਸਰ ਵਿਖੇ ਸੰਗਤਾਂ ਨੂੰ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚਣ ਦੀ ਅਪੀਲ ਕੀਤੀ। ਗਈ ਅਤੇ ਇਸ ਮੋਕੇ,ਤੇ ਮਲਕੀਤ ਸਿੰਘ ਚੀਦਾ ਵਡਾਲਾ ਜੋਹਲ ਨੂੰ ਮੀਡੀਆ ਇੰਚਾਰਜ ਨਿਯੁਕਤ ਗਿਆ ਅਤੇ ਮਲਕੀਤ ਸਿੰਘ ਚੀਦਾ ਨਿਸਵਾਰਥ ਸੇਵਾ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਇਸ ਮੋਕੇ, ਤੇ ਚੈਅਰਮੈਨ ਪੰਜਾਬ ਮਹਿਲਾ ਵਿੰਗ ਚਰਨਜੀਤ ਕੋਰ ਮੱਟੂ ਦੇਵੀਦਾਸਪੁਰ ਰਾਜਅਮਰਜੀਤ ਸਿੰਘ ਕਨੇਡੀ ਸਰਪੰਚ ਕੁਲਦੀਪ ਸਿੰਘ ਕਾਲਾ ਲਖਵਿੰਦਰ ਸਿੰਘ ਲੱਖਾ ਗਹਿਰੀ ਮੰਡੀ ਹਰਵਿੰਦਰ ਸਿੰਘ ਫੋਜੀ ਦੇਵੀਦਾਸਪੁਰ ਰਜਵਿੰਦਰ ਕੋਰ ਬੱਬੂ ਗਹਿਰੀ ਮੰਡੀ ਆਸ਼ੂ ਖਾਨਕੋਟ ਗੁਰਮੀਤ ਸਿੰਘ ਸੰਜੀਵ ਕੁਮਾਰ ਜੰਡਿਆਲਾ ਗੁਰੂ ਗੁਰਪ੍ਹੀਤ ਸਿੰਘ ਮਣਮਨਕੇ ਹੋਰ ਆਦਿ ਹਾਜਰ ਸਨ ।
