ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਵਲੋ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਕਾਪਰ ਚੋਰੀ ਕਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

 

ਥਾਣਾ ਮੇਹਟੀਆਣਾ ਜਿਲ੍ਹਾ ਹੁਸ਼ਿਆਰਪੁਰ ਵਲੋ ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਕਾਪਰ ਚੋਰੀ ਕਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਮਾਨਯੋਗ ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ

ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਤਫਤੀਸ਼, ਸ਼੍ਰੀ ਸ਼ਿਵ ਦਰਸ਼ਨ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼

ਹੁਸ਼ਿ: ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਇੰਸ:ਊਸਾ ਰਾਣੀ ਮੁੱਖ ਅਫਸਰ ਥਾਣਾ ਮੇਹਟੀਆਣਾ ਦੀ ਦੇਖ ਰੇਖ ਹੇਠ ਚੋਰੀ ਦੀਆਂ ਵਾਰਦਾਤਾਂ

ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਇਸ ਮੁਹਿੰਮ ਤਹਿਤ ਏ.ਐਸ.ਆਈ. ਸਤਨਾਮ ਸਿੰਘ ਚੌਕੀ ਇੰਚਾਰਜ ਚੌਕੀ ਅਜਨੌਹਾ, ਥਾਣਾ ਮੇਹਟੀਆਣਾ

ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁੱਕਦਮਾ ਨੰਬਰ 126 ਮਿਤੀ 23-12-2023 ਅ/ਧ 379,4115 ਦ

ਅਤੇ ਮੁੱਕਦਮਾ ਨੂੰ 127 ਮਿਤੀ 23-12-2023 ਅ/ਧ 379,411 ਭ:ਦ ਥਾਣਾ ਮੇਹਟੀਆਣਾ ਜਿਸ ਵਿੱਚ ਕਾਪਰ ਦੀਆ ਤਾਰਾਂ ਅਤੇ ਤੇਲ

ਚੋਰੀ ਕਰਨ ਵਾਲੇ ਦੋਸ਼ੀ ਭੁਪਿੰਦਰ ਸਿੰਘ ਉਰਫ ਬਿੰਦਾਂ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਪੰਡੋਰੀ ਥਾਣਾ ਮੇਹਟੀਆਣਾ ਨੂੰ ਕਾਬੂ ਕਰਕੇ

ਗ੍ਰਿਫਤਾਰ ਕੀਤਾ । ਉਕੱਤ ਦੋਸ਼ੀ ਨੇ ਇੱਕ ਸਾਥੀ ਨਾਲ ਰੱਲ ਕੇ ਉੱਕਤ ਮੁੱਕਦਮਿਆ ਵਿੱਚ ਕ੍ਰਮਵਾਰ ਪਿੰਡ ਪੰਜੋੜਾ ਅਤੇ ਪਿੰਡ ਹੁਕੜਾ

ਥਾਣਾ ਮੇਹਟੀਆਣਾ ਤੋ ਟਰਾਂਸਫਾਰਮਰਾ ਵਿੱਚੋਂ ਤੇਲ ਆ ਕਾਪਰ ਚੋਰੀ ਕੀਤਾ ਸੀ।

Leave a Reply

Your email address will not be published. Required fields are marked *