*ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਗਿਆ 75ਵੀ. ਜੂਨੀਅਰ ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ*

ਲੁਧਿਆਣਾ 7 ਸਿਤੰਬਰ: (ਰਾਹੁਲ ਸ਼ਰਮਾ) ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 75ਵਾ. ਜੂਨੀਅਰ ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ ( ਲੇਡੀਜ਼ ਐਂਡ ਜੇਂਟਸ ) ਕਰਵਾਇਆ ਗਿਆ ਜਿਸ ਵਿੱਚ ਸਤਿਕਾਰ ਯੋਗ ਜੈ ਪੀ ਸਿੰਘ ਜੀ ਅਤੇ ਬਾਸਕਿਟਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਮ ਆਦਮੀਂ ਪਾਰਟੀ ਦੇ ਕੌਂਸਲਰ ਵਾਰਡ ਨੰਬਰ 42 ਜਗਮੀਤ ਸਿੰਘ ਨੋਨੀ ਜੀ ਨੂੰ ਬਤੌਰ ਚੀਫ ਗੈਸਟ ਬੁਲਾਇਆ ਗਿਆ, ਇਸ ਪ੍ਰਤਿ ਉਨ੍ਹਾਂ ਨੇ ਸਭਦਾ ਦਿਲੋਂ ਧੰਨਵਾਦ ਕੀਤਾ,ਕੌਂਸਲਰ ਜਗਮੀਤ ਸਿੰਘ ਨੋਨੀ ਜੀ ਨੇ ਉੱਥੇ ਆਏ ਹੋਏ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਦੇਖਿਆ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਅੱਛੇ ਰਾ ਤੇ ਚਲਣ ਨੂੰ ਕਿਹਾ ਅਤੇ ਖੇਡਾਂ ਪ੍ਰਤਿ ਯੂਥ ਨੂੰ ਭਰਵਾਂ ਹੁੰਗਾਰਾ ਦਿੱਤਾ,
