ਸ਼੍ਰੀਨਗਰ ਵਿਚ ਧਾਰਮਿਕ ਪ੍ਰਚਾਰਕ ਬੱਚਿਆਂ ਦੇ ਨਾਲ਼ ਕਰ ਰਿਹਾ ਸੀ ਜਿਨਸੀ ਸ਼ੋਸ਼ਣ, ਦੋਸ਼ੀ ਕਰਾਰ

ਸ਼੍ਰੀਨਗਰ ਵਿਚ ਧਾਰਮਿਕ ਪ੍ਰਚਾਰਕ ਬੱਚਿਆਂ ਦੇ ਨਾਲ਼ ਕਰ ਰਿਹਾ ਸੀ ਜਿਨਸੀ ਸ਼ੋਸ਼ਣ, ਦੋਸ਼ੀ ਕਰਾਰ

ਸ਼੍ਰੀਨਗਰ: 17 ਫਰਵਰੀ (ਬਿਊਰੋ) ਕਸ਼ਮੀਰ ਦੇ ਸ੍ਰੀਨਗਰ ਤੋਂ ਬਹੁਤ ਹੀ ਇੱਕ ਸ਼ਰਮਸਾਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜੰਮੂ-ਕਸ਼ਮੀਰ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਇੱਕ ਧਾਰਮਿਕ ਪ੍ਰਚਾਰਕ ਨੂੰ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ। ਬੱਚੇ ਧਾਰਮਿਕ ਸਿੱਖਿਆ ਲਈ ਪ੍ਰਚਾਰਕ ਕੋਲ ਆਉਂਦੇ ਸਨ।ਸੋਪੋਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੀਰ ਵਜਾਹਤ ਨੇ 2016 ਦੇ ਇੱਕ ਮਾਮਲੇ ਵਿੱਚ ਰਣਬੀਰ ਪੀਨਲ ਕੋਡ (RPC) ਦੀ ਧਾਰਾ 377 (ਗੈਰ-ਕੁਦਰਤੀ ਸੈਕਸ) ਦੇ ਤਹਿਤ ਅਜਾਜ਼ ਅਹਿਮਦ ਸ਼ੇਖ ਨੂੰ ਦੋਸ਼ੀ ਠਹਿਰਾਇਆ।

Leave a Reply

Your email address will not be published. Required fields are marked *