
ਅਮ੍ਰਿਤਸਰ/ਮਜੀਠਾ/ਰੋਜ਼ਾਨਾਂ ਰਿਪੋਰਟਰ
ਸਾਰ
ਆਪ ਅਤੇ ਅਕਾਲੀ ਵਰਕਰਾਂ ਵਿਚਕਾਰ ਹੋਏ ਝਗੜੇ ਦੇ ਸਬੰਧ ਵਿੱਚ ਅਕਾਲੀ ਵਰਕਰ ਜੋਬਨਪ੍ਰੀਤ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਦੇ ਵਿਰੁੱਧ ਬਿਕਰਮ ਮਜੀਠੀਆ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਮਜੀਠਾ ਥਾਣੇ ਵਿਚ ਧਰਨਾ ਦਿੱਤਾ ਗਿਆ ਅਤੇ ਥਾਣੇ ਅੰਦਰ ਦਾਖਲ ਹੋ ਕੇ ਜੋਬਨਪ੍ਰੀਤ ਨੂੰ ਬਾਹਰ ਲਿਆਉਣ
ਵਿਸਤਾਰ
ਬੀਤੇ ਦਿਨੀਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਪੁਲੀਸ ਵੱਲੋਂ ਵੋਟਾਂ ਵਾਲੇ ਦਿਨ ਆਪ ਅਤੇ ਅਕਾਲੀ ਵਰਕਰਾਂ ਵਿਚਕਾਰ ਹੋਏ ਝਗੜੇ ਦੇ ਸਬੰਧ ਵਿੱਚ ਅਕਾਲੀ ਵਰਕਰ ਜੋਬਨਪ੍ਰੀਤ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਦੇ ਵਿਰੁੱਧ ਬਿਕਰਮ ਮਜੀਠੀਆ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਮਜੀਠਾ ਥਾਣੇ ਵਿਚ ਧਰਨਾ ਦਿੱਤਾ ਗਿਆ ਅਤੇ ਥਾਣੇ ਅੰਦਰ ਦਾਖਲ ਹੋ ਕੇ ਜੋਬਨਪ੍ਰੀਤ ਨੂੰ ਬਾਹਰ ਲਿਆਉਣ ਅਤੇ ਪੁਲੀਸ ਅਧਿਕਾਰੀਆਂ ਨਾਲ ਤਕਰਾਰ ਕਰਨ ਦੇ ਮਾਮਲੇ ਵਿੱਚ ਮਜੀਠੀਆ ਵਿਰੁੱਧ ਕੇਸ ਦਰਜ ਕੀਤਾ ਗਿਆ। ਪੁਲੀਸ ਵੱਲੋਂ ਮਜੀਠੀਆ ਨੂੰ ਫੜਨ ਲਈ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਗਏ।
ਮਜੀਠੀਆ ਦੇ ਗਾਇਬ ਹੋਣ ’ਤੇ ਮਜੀਠਾ ਕਸਬੇ ਵਿਚ ਮਜੀਠੀਆ ਦੀ ਫੋਟੋ ਲਗਾ ਕੇ ਗੁੰਮਸ਼ੁਦਾ ਭਗੌੜੇ ਦੀ ਤਲਾਸ਼ ਦੇ ਲੱਗੇ ਪੋਸਟਰ
ਲੋਕਾਂ ਨੂੰ ਮਜੀਠੀਆ ਬਾਰੇ ਪੁਲੀਸ ਨੂੰ ਸੂਚਨਾ ਦੇਣ ਲਈ ਕਿਹਾ ਗਿਆ। ਪੋਸਟਰਾਂ ਦਾ ਰੌਲਾ ਪੈਣ ਕਾਰਨ ਮਜੀਠੀਆ ਸਮਰਥਕਾਂ ਵੱਲੋਂ ਇਹ ਹੋਰਡਿੰਗ ਉਤਾਰੇ ਗਏ ਅਤੇ ਬੀਤੀ ਰਾਤ ਮਜੀਠੀਆ ਦੇ ਹੱਕ ਵਿੱਚ ਪੋਸਟਰ ਲਗਾਏ ਗਏ ਜਿਹਨਾਂ ਉਪਰ ਲਿਖਿਆ ਹੈ ਕਿ
ਹਮਾਇਤੀਆਂ ਵੱਲੋਂ ‘ਇਹਨਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਕਿ ਟਾਈਗਰ ਅਭੀ ਜਿੰਦਾ ਹੈ” ਦੇ ਪੋਸਟਰ ਲਗਾਏ ਗਏ
‘ਮਜੀਠੀਆ ਨੂੰ ਲੈ ਕੇ ਇਸ ਵਕਤ ਪੋਸਟਰ ਵਾਰ ਸ਼ੁਰੂ ਹੋ ਚੁੱਕੀ ਹੈ। ਆਪ ਦੇ ਆਗੂਆਂ ਵੱਲੋਂ ਮਜੀਠੀਆ ਨੂੰ ਡਰਪੋਕ ਅਤੇ ਭਗੌੜਾ ਕਿਹਾ ਜਾ ਰਿਹਾ ਹੈ ਅਤੇ ਮਜੀਠੀਆ ਦੇ ਹਮਾਇਤੀਆਂ ਵੱਲੋਂ ਉਸ ਨੂੰ ਟਾਈਗਰ ਕਹਿ ਕੇ ਜਵਾਬ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਮਾਵਾਂ ਦੇ ਪੁੱਤ ਮਰਵਾਉਣ ਵਾਲਾ ਮਜੀਠੀਆ ਅੱਜ ਆਪਣੇ ਉਪਰ ਬਣੀ ਹੈ ਤਾਂ ਬੁਜ਼ਦਿਲਾਂ ਵਾਂਗ ਖੁੱਡ ਵਿੱਚ ਲੁਕ ਗਿਆ ਹੈ। ਉਹਨਾਂ ਕਿਹਾ ਪਹਿਲਾਂ ਥਾਣਿਆਂ ਵਿੱਚ ਆ ਕੇ ਬਦਮਾਸ਼ੀ ਕਰਕੇ ਕਹਿੰਦਾ ਸੀ ਮੇਰੇ ਉਪਰ ਪਰਚਾ ਕਰੋ ਜਦੋਂ ਪਰਚਾ ਹੋਇਆ ਤਾਂ ਡਰਦਾ ਕਿਧਰੇ ਲੁਕ ਗਿਆ ਹੈ।ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਵਰਗੇ ਆਦਮੀ ਦੇ ਪਿੱਛੇ ਨਾ ਲੱਗਣ ਜੋ ਦੂਜੀਆਂ ਮਾਵਾਂ ਦੇ ਪੁੱਤ ਮਰਵਾਉਣ ਨੂੰ ਤਿਆਰ ਰਹਿੰਦਾ ਹੈ। ਉਹਨਾਂ ਕਿਹਾ ਕਿ ਮਜੀਠੀਆ ਨੇ ਆਪਣੇ ਕਾਰਜਕਾਲ ਦੌਰਾਨ ਬੇਕਸੂਰਾਂ ਉਪਰ ਪਰਚੇ ਦਰਜ ਕਰਕੇ ਉਹਨਾਂ ਨੂੰ ਤੰਗ ਕੀਤਾ ਸੀ ਅਤੇ ਅੱਜ ਆਪਣੀਆਂ ਕੀਤੀਆਂ ਹੀ ਉਸ ਦੇ ਅੱਗੇ ਆ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਹਲਕੇ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ।ਮਜੀਠੀਆ ਨੂੰ ਲੈ ਕੇ ਇਸ ਵਕਤ ਪੋਸਟਰ ਵਾਰ ਸ਼ੁਰੂ ਹੋ ਚੁੱਕੀ ਹੈ। ਆਪ ਦੇ ਆਗੂਆਂ ਵੱਲੋਂ ਮਜੀਠੀਆ ਨੂੰ ਡਰਪੋਕ ਅਤੇ ਭਗੌੜਾ ਕਿਹਾ ਜਾ ਰਿਹਾ ਹੈ ਅਤੇ ਮਜੀਠੀਆ ਦੇ ਹਮਾਇਤੀਆਂ ਵੱਲੋਂ ਉਸ ਨੂੰ ਟਾਈਗਰ ਕਹਿ ਕੇ ਜਵਾਬ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਮਾਵਾਂ ਦੇ ਪੁੱਤ ਮਰਵਾਉਣ ਵਾਲਾ ਮਜੀਠੀਆ ਅੱਜ ਆਪਣੇ ਉਪਰ ਬਣੀ ਹੈ ਤਾਂ ਬੁਜ਼ਦਿਲਾਂ ਵਾਂਗ ਖੁੱਡ ਵਿੱਚ ਲੁਕ ਗਿਆ ਹੈ। ਉਹਨਾਂ ਕਿਹਾ ਪਹਿਲਾਂ ਥਾਣਿਆਂ ਵਿੱਚ ਆ ਕੇ ਬਦਮਾਸ਼ੀ ਕਰਕੇ ਕਹਿੰਦਾ ਸੀ ਮੇਰੇ ਉਪਰ ਪਰਚਾ ਕਰੋ ਜਦੋਂ ਪਰਚਾ ਹੋਇਆ ਤਾਂ ਡਰਦਾ ਕਿਧਰੇ ਲੁਕ ਗਿਆ ਹੈ।
ਮਜੀਠੀਆ ਨੂੰ ਲੈ ਕੇ “ਆਪ ਅਤੇ ਅਕਾਲੀ” ਵਿੱਚ ਇਸ ਵਕਤ ਪੋਸਟਰ ਜੰਗ ਜਾਰੀ
ਆਪ ਦੇ ਆਗੂਆਂ ਵੱਲੋਂ ਮਜੀਠੀਆ ਨੂੰ ਡਰਪੋਕ ਅਤੇ ਭਗੌੜਾ ਕਿਹਾ ਜਾ ਰਿਹਾ ਹੈ ਅਤੇ ਮਜੀਠੀਆ ਦੇ ਹਮਾਇਤੀਆਂ ਵੱਲੋਂ ਉਸ ਨੂੰ ਟਾਈਗਰ ਕਹਿ ਕੇ ਜਵਾਬ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਮਾਵਾਂ ਦੇ ਪੁੱਤ ਮਰਵਾਉਣ ਵਾਲਾ ਮਜੀਠੀਆ ਅੱਜ ਆਪਣੇ ਉਪਰ ਬਣੀ ਹੈ ਤਾਂ ਬੁਜ਼ਦਿਲਾਂ ਵਾਂਗ ਖੁੱਡ ਵਿੱਚ ਲੁਕ ਗਿਆ ਹੈ। ਉਹਨਾਂ ਕਿਹਾ ਪਹਿਲਾਂ ਥਾਣਿਆਂ ਵਿੱਚ ਆ ਕੇ ਬਦਮਾਸ਼ੀ ਕਰਕੇ ਕਹਿੰਦਾ ਸੀ ਮੇਰੇ ਉਪਰ ਪਰਚਾ ਕਰੋ ਜਦੋਂ ਪਰਚਾ ਹੋਇਆ ਤਾਂ ਡਰਦਾ ਕਿਧਰੇ ਲੁਕ ਗਿਆ ਹੈ ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਵਰਗੇ ਆਦਮੀ ਦੇ ਪਿੱਛੇ ਨਾ ਲੱਗਣ ਜੋ ਦੂਜੀਆਂ ਮਾਵਾਂ ਦੇ ਪੁੱਤ ਮਰਵਾਉਣ ਨੂੰ ਤਿਆਰ ਰਹਿੰਦਾ ਹੈ। ਉਹਨਾਂ ਕਿਹਾ ਕਿ ਮਜੀਠੀਆ ਨੇ ਆਪਣੇ ਕਾਰਜਕਾਲ ਦੌਰਾਨ ਬੇਕਸੂਰਾਂ ਉਪਰ ਪਰਚੇ ਦਰਜ ਕਰਕੇ ਉਹਨਾਂ ਨੂੰ ਤੰਗ ਕੀਤਾ ਸੀ ਅਤੇ ਅੱਜ ਆਪਣੀਆਂ ਕੀਤੀਆਂ ਹੀ ਉਸ ਦੇ ਅੱਗੇ ਆ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਹਲਕੇ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਉਧਰ ਪੁਲੀਸ ਵੱਲੋਂ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਮਜੀਠੀਆ ਵਿਰੁੱਧ ਦਰਜ ਕੇਸ ਦੀ ਐਫ ਆਈ ਆਰ ਵੀ ਜਨਤਕ ਕੀਤੀ ਗਈ। ਪੁਲਿਸ ਦੁਆਰਾ ਲਗਾਤਾਰ ਮਜੀਠੀਏ ਦੀ ਭਾਲ਼ ਕੀਤੀ ਜਾ ਰਹੀ ਹੈ।
