ਜਲੰਧਰ ਦੇ ਸੰਤੋਖਪੁਰਾ ਨੇੜੇ ਸਰਾਭਾ ਨਗਰ ਵਿਖੇ ਕਿੱਤੀ ਗਈ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ

ਜਲੰਧਰ 24ਅਪ੍ਰੈਲ (ਸੁਨੀਲ ਕੁਮਾਰ)ਜਲੰਧਰ ਦੇ ਸੰਤੋਖਪੁਰਾ ਨੇੜੇ ਸਰਾਭਾ ਨਗਰ ਵਿਖੇ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਸਬੰਧ ਵਿੱਚ ਕਾਂਗਰਸ ਪਾਰਟੀ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਸੋਢੀ ਲਾਲ ਚੌਧਰੀ ਦੇ ਘਰ ਵਿੱਚ ਕਰਵਾਈ ਗਈ। ਜਿਸ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਨੌਰਥ ਦੇ ਵਿਧਾਇਕ ਬਾਵਾ ਹੈਨਰੀ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਇਸ ਮੌਕੇ ਤੇ ਸ਼੍ਰੀ ਸੋਢੀ ਲਾਲ ਚੌਧਰੀ
ਸੁਦੇਸ਼ ਚੌਧਰੀ, ਨਰੇਸ਼ ਚੌਧਰੀ ,ਸੋਮਲਾਲ ਬੰਗੇ,ਲਾਲ ਚੰਦ ਚੌਧਰੀ,ਰਾਕੇਸ਼ ਸਰੋਆ,ਰਾਕੇਸ਼ ਅੰਗੁਰਲ,ਜੈਪਾਲ ਹੰਸ,ਗੁਰਦੀਪ ਸਿੰਘ,ਹਰਵਿੰਦਰ ਸਿੰਘ,ਚਮਨ ਲਾਲ ਜੱਸੀ,ਰਾਜਵਿੰਦਰ ਸਿੰਘ ਰਾਜਾ,ਪਰਮਜੀਤ ਸਿੰਘ ਪੰਮਾ,ਸੰਨੀ ਕੁਮਾਰ, ਲੱਕੀ ਟੈਲੀਕਾਮ, ਪ੍ਰੋ ਛਤਰਪਾਲ ਆਦਿ ਮੌਜੂਦ ਸਨ।
