ਪੂਰੇ ਪੰਜਾਬ ਵਿੱਚ ਹੀ ਭਿਖਾਰੀ ਬੱਚਿਆਂ ਦਾ ਹੋਣਾ ਚਾਹੀਦਾ ਹੈ (ਡੀ,ਐਨ,ਏ) ਟੈਸਟ: ਜੱਸੀ ਤੱਲਣ

ਅਮ੍ਰਿਤਸਰ (ਬਿਊਰੋ) ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਭਿਖਾਰੀ ਬੱਚਿਆਂ ਦਾ (ਡੀ,ਐਨ,ਏ) ਕਰਾਉਣ ਦਾ ਮਸਲਾ ਚੱਲ ਰਿਹਾ ਹੈ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਜੋਂ ਬੱਚੇ ਭੀਖ ਮੰਗਦੇ ਹਨ ਕੀ ਇਹ ਓਹਨਾ ਦੇ ਹਨ ਜਾ ਚੋਰੀ ਕੀਤੇ ਬੱਚੇ ਹਨ ਤਾਂ ਰਿਪੋਰਟ ਤੋਂ ਪੱਤਾ ਲੱਗਾ ਕਿ 350 ਤੋਂ ਉੱਪਰ ਬੱਚੇ ਇਹਨਾ ਦੇ ਨਹੀਂ ਹਨ ਫਿਰ ਇਹ ਬੱਚੇ ਕਿਹਨਾ ਦੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਇਹ ਬਹੁੱਤ ਵੱਡਾ ਮਾਫੀਆ ਰਾਜ ਚੱਲ ਰਿਹਾ ਹੈ। ਇਹ ਮੰਤਰੀ ਬਲਜੀਤ ਕੌਰ ਦਾ ਵੱਡਾ ਉਪਰਾਲਾ ਹੈ ਤਾਂ ਜ਼ੋ ਬਚਿਆ ਨੂੰ ਓਹਨਾ ਦੇ ਮਾਪਿਆ ਕੋਲ ਭੇਜਿਆ ਜਾਵੇ। ਇਹ ਉਪਰਾਲਾ ਜਲੰਧਰ ਵਿੱਚ ਡੀ,ਸੀ ਸਾਹਿਬ ਵੱਲੋ ਵੀ ਕਰਨਾ ਚਾਹੀਦਾ ਹੈ। ਇਸ ਸਬੰਧੀ ਜਲਦ ਹੀ (ਡੀ,ਸੀ) ਸਾਹਿਬ ਜਲੰਧਰ ਨੂੰ ਮਿਲਿਆ ਜਾਵੇਗਾ।ਇਹ ਕੰਮ ਪੂਰੇ ਪੰਜਾਬ ਵਿੱਚ ਹੀ ਹੋਣ ਚਾਹੀਦਾ ਹੈ।
ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ
