ਬਾਬਾ ਗੁਲਾਬ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਲਦੇ ਗੁਰੂਪੁਰਬ ਵਿੱਚ ਲੰਗਰ ਕਰ ਰਹੇ ਸੇਵਾਦਾਰਾਂ ਦੀ ਕੀਤੀ ਬੇਇਜਤੀ 

ਬਾਬਾ ਗੁਲਾਬ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਲਦੇ ਗੁਰੂਪੁਰਬ ਵਿੱਚ ਲੰਗਰ ਕਰ ਰਹੇ ਸੇਵਾਦਾਰਾਂ ਦੀ ਕੀਤੀ ਬੇਇਜਤੀ 

 

ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲਣ ਵੱਲੋਂ ਕੀਤੀ ਗਈ ਕਰੜੇ ਸ਼ਬਦਾਂ ਵਿੱਚ ਨਿੰਦਿਆ 

ਜਲੰਧਰ (ਫਿਲੌਰ) ਜਲੰਧਰ ਦਿਹਾਤੀ ਦੇ ਅਧੀਨ ਪਿੰਡ ਮਨਸੂਰਪੁਰ ਥਾਣਾ ਫਿਲੋਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਮਾਗਮ 16/17 ਨੂੰ ਚੱਲ ਰਿਹਾ ਸੀ ਪਰ ਬਾਬਾ ਗੁਲਾਬ ਨੇ ਗਾਉਂਦੇ ਸਮੇਂ ਵਰਿੰਦਰ ਕੁਮਾਰ ਜੋ ਕੇ ਅਪਾਹਿਜ ਸੀ ਅਤੇ ਉਸਦੇ ਪੈਰ ਵਿੱਚ ਛਾਲੇ ਪਏ ਹੋਏ ਸੀ ਜਿਸ ਨਾਲ ਤਕਲੀਫ਼ ਹੋ ਰਹੀ ਸੀ ਕਿਉਂਕੇ ਇਸ ਨੇ ਪ੍ਰਕਾਸ਼ ਦਿਹਾੜੇ ਤੇ ਨੰਗੇ ਪੈਰੀ ਸੇਵਾ ਕੀਤੀ ਸੀ ਅਤੇ ਚਲਦੇ ਸਮਾਗਮ ਵਿੱਚ ਇਸ਼ਾਰੇ ਨਾਲ ਇੱਕ ਵਿਆਕਤੀ ਨੇ ਪਾਣੀ ਮੰਗਿਆ ਤਾਂ ਇਸ ਨੇ ਇਸ਼ਾਰੇ ਵਿੱਚ ਪਾਣੀ ਲਿਆਉਣ ਲਈ ਕਿਹਾ ਅਤੇ ਕੁੱਝ ਹੋਰ ਕੰਮ ਕਰਨ ਲਈ ਇਸ਼ਾਰੇ ਵਿੱਚ ਹੀ ਕਿਹਾ,ਪਰ ਬਾਬਾ ਗੁਲਾਬ ਨੇ ਇਸ ਨੂੰ ਕਿਹਾ ਕੇ 2027 ਵਿੱਚ 650 ਵਾ ਪ੍ਰਕਾਸ਼ ਦਿਹਾੜੇ ਤੇ ਇਸ ਨੂੰ ਕੋੜ ਪੈਣਾ ਹੈ। ਇੰਨੇ ਪੈਸੇ ਖਰਚ ਕਰਕੇ ਪਿੰਡ ਵਾਲਿਆਂ ਨੇ ਇਸਨੂੰ ਸੱਦਿਆ ਪੈਸੇ ਲੈ ਕੇ ਪਿੰਡ ਵਿੱਚ ਪਹੁੰਚਿਆ ਬਾਬਾ ਗੁਲਾਬ ਉਸ ਪਿੰਡ ਦੇ ਬਹੁੱਤ ਜ਼ਿਆਦਾ ਪੜ੍ਹੇ ਲਿਖੇ ਵਰਿੰਦਰ ਕੁਮਾਰ ਨੂੰ ਇਸ ਤਰ੍ਹਾਂ ਦੇ ਸ਼ਬਦ ਬੋਲਣਾ ਕਿੱਥੋਂ ਤੱਕ ਸਹੀ ਹੈ?ਓਹ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਚਲਦੇ ਸਮਾਗਮ ਵਿੱਚ ਜਿਸ ਨੂੰ ਸਾਰੇ ਦੇਖ ਰਹੇ ਹਨ ਅਤੇ ਬਾਬਾ ਗੁਲਾਬ ਬਾਰ ਬਾਰ ਧੰਨ ਰਵਿਦਾਸ ਧੰਨ ਰਵਿਦਾਸ ਕਿੰਨੀ ਬਾਰ ਇਸ ਤਰ੍ਹਾਂ ਬੋਲੀ ਜਾਦਾ ਸੀ ਇਕ ਬਾਰ ਸਤਿਗੁਰੂ ਰਵਿਦਾਸ ਕਿਹਾ ਅਤੇ ਗੁਰੂ ਇਕ ਬਾਰ ਕਹਿ ਕੇ ਬਾਰ ਬਾਰ ਫਿਰ ਰਵਿਦਾਸ ਰਵਿਦਾਸ ਕਹਿ ਕੇ ਸੰਬੋਧਨ ਕਰ ਰਿਹਾ ਸੀ ਇਕ ਗੱਲ ਜ਼ਰੂਰ ਗ਼ੌਰ ਕਰਨ ਵਾਲੀ ਹੈ ਜੋਂ ਇਹ ਆਪਣੇ ਆਪ ਨੂੰ ਮਹਾਂਪੁਰਖ ਕਹਾਉਂਦਾ ਹੈ ਓਹ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਹਜੂਰੀ ਵਿੱਚ ਕਿ ਇਹ ਸਹੀ ਹੈ? ਇਸ ਨੂੰ ਮਹਾਂਪੁਰਖ ਬਾਬਾ ਗੁਲਾਬ ਦੇ ਸਾਥੀ ਬਾਰ ਬਾਰ ਕਹਿ ਰਹੇ ਸੀ ਬਾਬਾ ਗੁਲਾਬ ਮਰਿਆਦਾ ਦੀ ਗੱਲ ਕਰਦਾ ਸੀ ਪਰ ਆਪ ਕਿੰਨੀ ਬਾਰ ਮਰਿਆਦਾ ਭੰਗ ਕੀਤੀ ਉਸ ਨੇ ਕਿਹਾ ਜੋ ਬੱਚੇ ਰੌਲਾ ਪਾਂ ਰਹੇ ਹਨ ਓਹਨਾ ਨੂੰ ਮੈ ਚੁੱਕ ਕੇ ਲੇ ਜਾਵਾਂਗਾ ਅਤੇ ਓਹਨਾ ਕੋਲੋ ਚੱਮਟੇ ਵਜਾਵਾਗਾ ਅਤੇ ਫਿਰ ਕਹਿੰਦਾ ਰਸਤਾ ਬੰਦ ਕਰ ਦਿਓ ਕੋਈ ਨਾ ਆਵੇ ਹੁਣ ਗੱਲ ਇਹ ਹੈ ਕਿ ਜੇਕਿਸੇ ਨੇ ਲੰਗਰ ਜਾਂ ਕੋਈ ਹੋਰ ਚੀਜ਼ ਸੰਗਤਾਂ ਨੂੰ ਪੰਡਾਲ ਵਿੱਚ ਦੇਣੀ ਉਸ ਨੂੰ ਰੋਕਣਾ ਸਹੀ ਹੈ ?ਜਿਸ ਦਾ ਭੋਗ ਲੱਗਾ ਹੋਵੇ ਇਹ ਮਰਿਆਦਾ ਭੰਗ ਨਹੀਂ,ਗੱਲ ਇਹ ਹੈ ਓਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕਰਨ ਲਈ ਸੱਦਿਆ ਉਣਾ ਸੰਗਤਾਂ ਦਾ ਅਪਮਾਨ ਕਰਨਾ ਅਤੇ ਆਪਣੇ ਆਪ ਨੂੰ ਮਹਾਂਪੁਰਖ ਸਮਜ ਕੇ ਬਦਸੀਸ ਦੇਣਾ ਇਸ ਤਰ੍ਹਾਂ ਤਾਂ ਕਿਸੇ ਸੰਤਾ ਮਹਾਂਪੁਰਖ ਨੇ ਵੀ ਸੰਗਤ ਨੂੰ ਨਹੀਂ ਕਿਹਾ ਹੋਵੇਗਾ ਜਿਸ ਤਰ੍ਹਾਂ ਬਾਬਾ ਗੁਲਾਬ ਕਿਹਦਾ ਅਤੇ ਆਪਣੇ ਆਪ ਨੂੰ ਬਾਬਾ ਕਹਾਉਂਦਾ ਸਹੀ ਹੈ ਅਤੇ ਜੈ ਗੁਰੂ ਦੇਵ ਅਤੇ ਜੈ ਭੀਮ ਦੇ ਜਕਾਰੇ ਨਹੀਂ ਲਾਏ ਜਿਸ ਦੇ ਉੱਪਰ ਇਸ ਨੇ ਜਾਣ ਬੁੱਝ ਕੇ ਇਲਜਾਮ ਲਾਏ ਉਸ ਨੇ ਤਾਂ ਪੂਰੀ ਕੋਸ਼ਿਸ਼ ਕੀਤੀ ਤੇ ਭੰਡਾਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀਂ ਅਤੇ ਕੋਈ ਮਰਿਆਦਾ ਭੰਗ ਨਾ ਹੋਵੇ ਅਤੇ ਬਾਬਾ ਗੁਲਾਬ ਨੇ ਪਿੰਡ ਦੇ ਲੋਕਾਂ ਨੂੰ ਅੱਪ ਸ਼ਬਦ ਬੋਲ ਕੇ ਗਿਆ ਕੇ ਕੋੜ ਪੈਣਾ ਇਸ ਸ਼ਬਦ ਨਾਲ ਸਮੁੱਚੇ ਸਮਾਜ ਦੀਆ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਇਸ ਉੱਪਰ ਕਾਰਵਾਈ ਕੀਤੀ ਜਾਵੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *