ਖਰੜ,ਆਜ਼ਾਦ ਬਲੱਡ ਬੈਂਕ ਗਰੂੱਪ ਨੂੰ ਹੋਏ 10 ਸਾਲ, ਹੁਣ ਤੱਕ ਕਰ ਚੁੱਕੇ ਨੇ ਹਜ਼ਾਰਾਂ ਮਰੀਜ਼ਾਂ ਨੂੰ ਖੂਨਦਾਨ

ਖਰੜ,ਆਜ਼ਾਦ ਬਲੱਡ ਬੈਂਕ ਗਰੂੱਪ ਨੂੰ ਹੋਏ 10 ਸਾਲ, ਹੁਣ ਤੱਕ ਕਰ ਚੁੱਕੇ ਨੇ ਹਜ਼ਾਰਾਂ ਮਰੀਜ਼ਾਂ ਨੂੰ ਖੂਨਦਾਨ

ਖਰੜ 30 ਦਸੰਬਰ ਨਿਤਾਸ਼ਾ ਜੋਸ਼ੀ ਸੋਸ਼ਲ ਵਰਕਰ/ ਵੋਮੈਨ ਵਿੰਗ (ਇਸਤਰੀ ਵਿੰਗ)ਹਲ਼ਕਾ ਖਰੜ ਪ੍ਰਧਾਨ ਆਮ ਆਦਮੀ ਪਾਰਟੀ/ ਅਜ਼ਾਦ ਬਲੱਡ ਬੈਂਕ ਚੰਡੀਗੜ ਟੀਮ ਪ੍ਰਧਾਨ

ਆਪ ਸੱਭ ਨੂੰ ਆਉਣ ਵਾਲੇ ਨਵੇਂ ਸਾਲ਼ ਦੀਆ ਬੁਹਤ ਬੁਹਤ ਮੁਬਾਰਕਾਂ ਜੀ, ਠੰਡ ਦੇ ਧੁੰਦ ਦੇ ਦਿਨਾਂ ਵਿੱਚ ਆਵਾਜਾਈ ਸਮੇਂ ਸਾਵਧਾਨੀ ਨਾਲ਼ ਵਾਹਨ ਚਲਾਓ ਜੀ।

ਨਾਲ ਹੀ ਸਾਡੇ ਅਜ਼ਾਦ ਬਲੱਡ ਬੈਂਕ ਦੇ ਫਾਉਂਡਰ ਮੈਬਰ ਵਲੋ ਆਪ ਸੱਭ ਨੂੰ ਵੀ ਸੁਨੇਹਾ ਦਿੱਤਾ ਗਿਆ ਜਿਸ ਵਿੱਚ ਉਹਨਾਂ ਵਲੋ ਸਾਰੇ ਵੀਰਾ ਭੈਣਾ ਦਾ ਦਿਲ ਤੋ ਧੰਨਵਾਦ ਕੀਤਾ ਅਤੇ ਕਿਹਾ ਅੱਜ ਅਪਣੇ ਆਜ਼ਾਦ ਬਲੱਡ ਬੈਂਕ ਗਰੂੱਪ ਨੂੰ ਚਲਦੇ ਹੋਏ 10 ਸਾਲ ਪੂਰੇ ਹੋ ਗਏ ਇਹਨਾ 10 ਸਾਲਾ ਵਿਚ ਬਹੁਤ ਸਾਰੇ ਨਵੇ ਤੇ ਪੁਰਾਣੇ ਵੀਰਾ ਭੈਣਾ ਦਾ ਸਾਥ ਮਿਲੀਆ ਜਿਨ੍ਹਾਂ ਦੇ ਸਾਥ ਨਾਲ ਹੁੱਣ ਤੱਕ ਹਜਾਰਾ ਹੀ ਮਰੀਜਾ ਨੂੰ ਖੂਨ ਦਾਣ ਕੀਤਾ ਜਾ ਲੌੜ ਮੰਦ ਲੌਕਾ ਦੀ ਮਦਦ ਕੀਤੀ ਮੈ ਅੱਜ ਵੀ ਏਹੀ ਉਮੀਦ ਕਰਦਾ ਜਿਵੇਂ ਤੁਸੀ ਸਾਰੇ 10 ਸਾਲ ਤੋ ਇਹ ਸੇਵਾ ਵਿਚ ਮੇਰਾ ਸਾਥ ਦੇ ਰਹੇ ਹੋ ਆਓਣ ਵਾਲੇ ਟਾਇਮ ਵਿਚ ਵੀ ਇਸੇ ਤਰ੍ਹਾਂ ਹੀ ਨਾਲ ਰਹੀ ਕੇ ਸੇਵਾ ਕਰਦੇ ਰਹੋਗੇ। ਪੰਜਾਬ ਦੇ ਕਿਸੀ ਵੀ ਸ਼ਹਿਰ ਵਿਚ ਖੂਨ ਦਾਣ ਕਰਨ ਜਾ ਖੂਨ ਲੈਣ ਲਈ ਸਾਡੇ ਨਾਲ ਹੈਲਪ ਲਾਈਨ ਨੰ. ਹਨ ਜੌ ਕਿ 24 ਘੰਟੇ ਹਾਜ਼ਿਰ ਹਨ।

ਗੁਲਸ਼ਨ ਜੌਸ਼ੀ (Founder n President All Panjab).9646089846

ਸਰਵਜੀਤ ਸਿੰਘ(Sunam,Sangrur Team).8360695342

ਬਾਬਰ ਨਗਲਾ (ਸੁਨਾਮ,ਸੰਗਰੂਰ ਟੀਮ .9417356410)

ਰਨਦੀਪ ਸਿੰਘ(Ludhiana Team.President).8847049098

ਨਿਤਾਸ਼ਾ ਜੌਸ਼ੀ(Chandigarh Team.President). 7986403195

Leave a Reply

Your email address will not be published. Required fields are marked *