
ਅੰਮ੍ਰਿਤਸਰ /ਰੋਜਾਨਾ ਰਿਪੋਰਟਰ
ਸਾਰ
ਅੰਮ੍ਰਿਤਸਰ ਦਿਹਾਤੀ ਵੱਲੋਂ ਕਾਰਵਾਈ ਕਰਦਿਆ ਸ਼੍ਰੀ ਗੁਰਜੀਤਪਾਲ ਸਿੰਘ ਐੱਸ.ਪੀ. ਪੀ.ਬੀ.ਆਈ., ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ ਡੀ.ਐੱਸ.ਪੀ.-ਡੀ, ਇੰਚਾਰਜ਼ ਸੀ.ਆਈ.ਏ., ਇੰਚਾਰਜ਼ ਸ਼ਪੈਸਲ ਸੈੱਲ, ਐੱਸ.ਐੱਚ.ਓ. ਜੰਡਿਆਲਾ, ਐੱਸ.ਐੱਚ.ਓ. ਲੋਪੋਕੇ, ਐੱਸ.ਐੱਚ.ਓ. ਘਰਿੰਡਾ ਟੀਮਾਂ ਵੱਲੋਂ ਵੱਖ-ਵੱਖ ਆਪ੍ਰੇਸ਼ਨਾ ਵਿੱਚ ਸਮੇਤ ਮੁਲਜ਼ਮ, ਅਸਲਾ-ਐਮੂਨੇਸ਼ਨ ਬ੍ਰਾਮਦ ਕਰਕੇ ਹੇਠ ਲਿਖੀ ਕਾਮਯਾਬੀ ਹਾਸਲ ਕੀਤੀ ਗਈ।
ਵਿਸਤਾਰ
ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ, ਮਾਨਯੋਗ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਵੱਲੋਂ WAR AGAINST GANGSTER ਦੇ ਸਬੰਧ ਵਿੱਚ ਜਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਸ਼੍ਰੀ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ. ਬਾਰਡਰ ਰੋਜ਼, ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਵੱਲੋਂ ਕਾਰਵਾਈ ਕਰਦਿਆ ਸ਼੍ਰੀ ਗੁਰਜੀਤਪਾਲ ਸਿੰਘ ਐੱਸ.ਪੀ. ਪੀ.ਬੀ.ਆਈ., ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ ਡੀ.ਐੱਸ.ਪੀ.-ਡੀ, ਇੰਚਾਰਜ਼ ਸੀ.ਆਈ.ਏ., ਇੰਚਾਰਜ਼ ਸ਼ਪੈਸਲ ਸੈੱਲ, ਐੱਸ.ਐੱਚ.ਓ. ਜੰਡਿਆਲਾ, ਐੱਸ.ਐੱਚ.ਓ. ਲੋਪੋਕੇ, ਐੱਸ.ਐੱਚ.ਓ. ਘਰਿੰਡਾ ਟੀਮਾਂ ਵੱਲੋਂ ਵੱਖ-ਵੱਖ ਆਪ੍ਰੇਸ਼ਨਾ ਵਿੱਚ ਸਮੇਤ ਮੁਲਜ਼ਮ, ਅਸਲਾ-ਐਮੂਨੇਸ਼ਨ ਬ੍ਰਾਮਦ ਕਰਕੇ ਹੇਠ ਲਿਖੀ ਕਾਮਯਾਬੀ ਹਾਸਲ ਕੀਤੀ ਗਈ।
1. ਪਾਕਿਸਤਾਨੀ ਡਰੋਨ ਰਸਤੇ ਹੋਈ ਸਪਲਾਈ ਵਿੱਚ ਕੁੱਲ 05 ਪਿਸਟਲ, 09 ਮੈਗਜ਼ੀਨ, 20 ਰੌਂਦ ਜ਼ਿੰਦਾ ਸਮੇਤ ਮੁਲਜ਼ਮ ਥਾਣਾ ਲੋਪੋਕੇ ਵਿਖੇ ਕਾਬੂ।
2. ਪਾਕਿਸਤਾਨੀ ਸਮੱਗਲਰਾਂ ਦੇ ਇਸ਼ਾਰੇ ਤੇ ਕੰਮ ਕਰਨ ਵਾਲਾ ਭਗੌੜਾ ਮੁਲਜ਼ਮ 03 ਵਿਦੇਸ਼ੀ ਪਿਸਟਲਾਂ ਸਮੇਤ ਥਾਣਾ ਘਰਿੰਡਾ ਦੇ ਇਲਾਕੇ ਵਿੱਚ ਕਾਬੂ ।
3. ਜੰਡਿਆਲਾ ਏਰੀਆ ਵਿੱਚ ਬਦਨਾਮ ਮੁਲਜ਼ਮ ਹੈਪੀ ਜੱਟ ਦੇ ਇਸ਼ਾਰੇ ਤੇ ਫਾਈਰਿੰਗ ਕਰਨ ਵਾਲਾ ਮੁੱਖ ਸ਼ੂਟਰ ਸਮੇਤ ਸਾਥੀ, 02 ਵਿਦੇਸ਼ੀ ਗਲੋਕ ਪਿਸਟਲਾਂ ਸਮੇਤ ਕਾਬੂ ਜਿਨ੍ਹਾ ਦੀ ਗ੍ਰਿਫਤਾਰੀ ਨਾਲ ਐਡਵੋਕੇਟ ਲਖਵਿੰਦਰ ਸਿੰਗ ਦੇ ਕਤਲ ਦੀ ਅਤੇ ਹੋਰ ਇਰਾਦਾ ਕਤਲ ਦੀਆ ਵਾਰਦਾਤਾਂ ਟਰੇਸ।
ਇੰਟਰ ਨੈਸਨਲ ਅੱਤਵਾਦੀ ਦੇ ਇਸ਼ਾਰੇ ਤੇ ਵਾਰਦਾਤਾਂ ਕਰਨ ਵਾਲਾ ਗਿਰੋਹ ਬੇਨਕਾਬ, ਮਾਰਚ 2025 ਵਿੱਚ ਕਸਬਾ ਮਜੀਠਾ ਦੇ ਸ਼ਰਾਬ ਠੇਕਾ ਤੇ ਸੁੱਟੇ ਗਏ ਪੈਟਰੋਲ ਬੰਬ ਦੇ ਵਾਰਦਾਤੀ ਟਰੇਸ।
) ਮੁਲਜ਼ਮ ਜਸਕਰਨ ਸਿੰਘ ਉਰਫ ਨੈਨਾ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਰਾਣੀਆਂ ਹਾਲ ਲੋਪੋਕੇ
ਮਿਤੀ 16/06/26 ਨੂੰ ਥਾਣਾ ਲੋਪੋਕੇ ਦੇ ਏਰੀਆ ਵਿੱਚ ਪੁਲਿਸ ਪਾਰਟੀ ਵੱਲੋਂ ਬਾਹੱਦ ਕਲੋਨੀਆ ਲੋਪੋਕੇ ਵਿਖੇ ਨਾਕਾਬੰਦੀ ਕਰਕੇ ਸ਼ਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਇੱਕ ਮੋਟਰ ਸਾਈਕਲ ਚਾਲਕ ਜਸਕਰਨ ਸਿੰਘ ਉਰਫ ਨੋਨਾ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਰਾਣੀਆਂ ਹਾਲ ਲੋਪੋਕੇ ਦੀ ਚੈਕਿੰਗ ਸਮੇਂ ਕੁੱਲ 05 ਪਿਸਟਲ 09 ਮੈਗਜ਼ੀਨ, 20 ਰੌਂਦ ਜ਼ਿੰਦਾ ਬ੍ਰਾਮਦ ਹੋਏ। ਇਸ ਸਬੰਧ ਵਿੱਚ ਮੁੱ.ਨੰ. 180 ਮਿਤੀ 16/06/26 ਜੁਰਮ 25(8) /54/59 ਅਸਲਾ ਐਕਟ ਥਾਣਾ ਲੋਪੋਕੇ ਦਰਜ਼ ਰਜ਼ਿਸਟਰ ਕੀਤਾ ਗਿਆ। ਪੁੱਛਗਿਛ ਦੌਰਾਨ ਤਸਦੀਕ ਹੋਇਆ ਕਿ ਜਸਕਰਨ ਸਿੰਘ ਉਰਫ ਨੋਨਾ ਆਪਣੇ ਪਿੰਡ ਦੇ ਹੀ ਵਿਅਕਤੀ ਚੰਨਾ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਰਾਣੀਆ ਦੇ ਇਸ਼ਾਰੇ ਤੇ ਬਾਰਡਰ ਏਰੀਆ ਵਿੱਚ ਪਾਂਡੀ ਦਾ ਕੰਮ ਕਰਦਾ ਸੀ। ਉਕਤ ਚੰਨਾ ਕਿਸੇ ਅਣਦੱਸੀ ਜਗ੍ਹਾ ਤੇ ਰਹਿ ਰਿਹਾ ਹੈ। ਜਿਸ ਨੂੰ ਗ੍ਰਿਫਤਾਰ ਕਰਨ ਲਈ ਸ਼ਪੈਸ਼ਲ ਟੀਮ ਲਗਾਈ ਗਈ ਹੈ।
ਅ) ਮੁਲਜ਼ਮ ਨਰੇਸ਼ ਕੁਮਾਰ ਉਰਫ ਮਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਡੰਡੇ ਥਾਣਾ ਘਰਿੰਡਾ ਦੀ ਗ੍ਰਿਫਤਾਰੀ ਜਿਸ ਵਿੱਚ ਯੁੱਧਵੀਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਰਣੀਕੇ ਨੂੰ ਇੱਕ ਵਿਦੇਸ਼ੀ ਪਿਸਟਲ .30 ਬੋਰ ਸਮੇਤ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ। ਜਿਸ ਦਾ ਦੂਸਰਾ ਸਾਥੀ ਨਰੇਸ਼ ਕੁਮਾਰ ਉਰਫ ਮਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਡੰਡੇ ਥਾਣਾ ਘਰਿੰਡਾ ਭਗੋੜਾ ਹੋ ਗਿਆ ਸੀ, ਜਿਸ ਨੂੰ ਇੰਚਾਰਜ਼ ਸ਼ਪੈਸਲ ਸੈੱਲ ਵੱਲੋਂ ਉਕਤ ਮੁਲਜ਼ਮ ਨਰੇਸ਼ ਕੁਮਾਰ ਉਰਫ ਮਨੀ ਨੂੰ ਮਿਤੀ 15/06/26 ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਗ੍ਰਿਫਤਾਰ ਮੁਲਜ਼ਮ ਨਰੇਸ਼ ਕੁਮਾਰ ਵੱਲੋਂ ਕੀਤੇ ਫਰਦ ਇੰਕਸ਼ਾਫ ਤੇ 03 ਵਿਦੇਸ਼ੀ ਪਿਸਟਲ ਬ੍ਰਾਮਦ ਕੀਤੇ ਗਏ। ਪੁੱਛਗਿਛ ਦੌਰਾਨ ਨਰੇਸ਼ ਕੁਮਾਰ ਨੇ ਮੰਨਿਆ ਕਿ ਉਹ 1SI ਏਜੰਸੀ ਦੇ ਸਮੱਗਲਰ ਰਾਣਾ ਦੇ ਸੰਪਰਕ ਵਿੱਚ ਅਤੇ ਰਾਣਾ ਵੱਲੋਂ ਭੇਜੀ ਗਈ ਸਪਲਾਈ ਰਾਣਾ ਦੇ ਹੀ ਭੇਜੋ
ਦਾ ਦੂਸਰਾ ਸਾਥੀ ਨਰੇਸ਼ ਕੁਮਾਰ ਉਰਫ ਮਨੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਡੰਡੇ ਥਾਣਾ ਘਰਿੰਡਾ ਭਗੋੜਾ ਹੋ ਗਿਆ ਸੀ, ਜਿਸ ਨੂੰ ਇੰਚਾਰਜ ਸ਼ਪੈਸਲ ਸੈੱਲ ਵੱਲੋਂ ਉਕਤ ਮੁਲਜ਼ਮ ਨਰੇਸ਼ ਕੁਮਾਰ ਉਰਫ ਮਨੀ ਨੂੰ ਮਿਤੀ 15/06/26 ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਗ੍ਰਿਫਤਾਰ ਮੁਲਜ਼ਮ ਨਰੇਸ਼ ਕੁਮਾਰ ਵੱਲੋਂ ਕੀਤੇ ਫਰਦ ਇੰਕਸ਼ਾਫ ਤੇ 03 ਵਿਦੇਸ਼ੀ ਪਿਸਟਲ ਬ੍ਰਾਮਦ ਕੀਤੇ ਗਏ। ਪੁੱਛਗਿਛ ਦੌਰਾਨ ਨਰੇਸ਼ ਕੁਮਾਰ ਨੇ ਮੰਨਿਆ ਕਿ ਉਹ ISI ਏਜੰਸੀ ਦੇ ਸਮੱਗਲਰ ਰਾਣਾ ਦੇ ਸੰਪਰਕ ਵਿੱਚ ਅਤੇ ਰਾਣਾ ਵੱਲੋਂ ਭੇਜੀ ਗਈ ਸਪਲਾਈ ਰਾਣਾ ਦੇ ਹੀ ਭੇਜੇ ਗਏ ਬੰਦਿਆ ਨੂੰ ਦਿੰਦਾ ਹੈ। ਮੁਲਜ਼ਮ ਨਰੇਸ਼ ਕੁਮਾਰ ਕੋਲੋ ਦੌਰਾਨੇ ਪੁਲਿਸ ਰਿਮਾਂਡ ਅੱਜ ਮਿਤੀ 17/06/2026 ਨੂੰ 400 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ।
ੲ) ਰਵਲਜੀਤ ਸਿੰਘ ਉਰਫ ਸੋਨੂੰ ਪੁੱਤਰ ਜਗਤਾਰ ਸਿੰਘ ਵਾਸੀ ਤਿੰਮੋਵਾਲ ਅਤੇ ਇਸ ਦਾ ਸਾਥੀ ਨਿਸ਼ਾਨ ਸਿੰਘ ਉਰਫ ਨਿੰਦਰ ਸਿੰਘ ਵਾਸੀ ਤਿੰਮੋਵਾਲ ਦੀ ਗ੍ਰਿਫਤਾਰੀ ਦਾ ਵੇਰਵਾ:-
ਥਾਣਾ ਜੰਡਿਆਲਾ ਜੋ ਸੁਖਦੇਵ ਸਿੰਘ ਉਰਫ ਝੰਡਾ ਪੁੱਤਰ ਗਰੀਬ ਸਿੰਘ ਵਾਸੀ ਪਿੰਡ ਤਿੰਮੋਵਾਲ ਵੱਲੋਂ ਦਰਜ਼ ਰਜਿਸਟਰ ਕਰਵਾਇਆ ਸੀ, ਕਿ ਉਸ ਦਾ ਭਾਣਜਾ ਮਿਤੀ 02/0426 ਨੂੰ ਆਪਣੇ ਦੋਸਤਾਂ ਨਾਲ ਇੰਨੋਵਾ ਗੱਡੀ ਵਿੱਚ ਸਵਾਰ ਹੋ ਕੇ ਜੰਡਿਆਲਾ ਗੁਰੁ ਆਇਆ ਸੀ ਤਾਂ 03 ਮੋਟਰ ਸਾਈਕਲਾਂ ਪਰ ਸਵਾਰ ਨਕਾਬਪੋਸ਼ਾਂ ਵੱਲੋਂ ਫਾਈਰਿੰਗ ਕੀਤੀ ਗਈ ਸੀ ਜਿਸ ਵਿੱਚ ਮੁਦੱਈ ਦਾ ਭਾਣਜਾ ਰਮਨਦੀਪ ਸਿੰਘ ਉਰਫ ਮਨੀ ਜ਼ਖਮੀ ਹੋ ਗਿਆ ਸੀ।ਇਸ ਵਾਰਦਾਤ ਵਿੱਚ ਸ਼ਾਮਲ 07 ਮੁਲਜ਼ਮ ਵੱਖ-ਵੱਖ ਸਮੇਂ ਤੇ ਪਹਿਲਾਂ ਗ੍ਰਿਪਤਾਰ ਕੀਤੇ ਜਾ ਚੁੱਕੇ ਹਨ, ਜਦਕਿ ਮੁੱਖ ਸ਼ੂਟਰ ਰਵਲਜੀਤ ਸਿੰਘ ਉਰਫ ਸੋਨੂੰ ਪੁੱਤਰ ਜਗਤਾਰ ਸਿੰਘ ਵਾਸੀ ਤਿੰਮੋਵਾਲ ਅਤੇ ਇਸ ਦਾ ਸਾਥੀ ਨਿਸ਼ਾਨ ਸਿੰਘ ਉਰਫ ਨਿੰਦਰ ਸਿੰਘ ਵਾਸੀ ਤਿੰਮੋਵਾਲ ਦੀ ਗ੍ਰਿਫਤਾਰੀ ਬਾਕੀ ਸੀ । ਮਿਤੀ 15/06/26 ਨੂੰ ਥਾਣਾ ਜੰਡਿਆਲਾ ਪੁਲਿਸ ਵੱਲੋਂ ਉਕਤ ਮੁੱਖ ਸ਼ੂਟਰ ਰਵਲਜੀਤ ਸਿੰਘ ਅਤੇ ਨਿਸ਼ਾਨ ਸਿੰਘ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਪਾਸੋਂ 02 ਵਿਦੇਸ਼ੀ 09mm ਗਲੋਕ ਪਿਸਟਲ ਸਮੇਤ 08 ਰੌਂਦ ਬ੍ਰਾਮਦ ਕੀਤੇ ਗਏ। ਤਫਤੀਸ਼ ਦੌਰਾਨ ਮੁੱਖ ਸੂਟਰ ਮੁਲਜ਼ਮ ਰਵਲਜੀਤ ਸਿੰਘ ਨੇ ਮੰਨਿਆ ਕਿ ਉਹ ਬਦਨਾਮ ਮੁਲਜ਼ਮ ਹੈਪੀ ਜੱਟ ਦੇ ਸਿੱਧੇ ਤੌਰ ਤੇ ਸੰਪਰਕ ਵਿੱਚ ਹੈ ਅਤੇ ਉਸਦੇ ਇਸ਼ਾਰੇ ਤੇ ਜਿੱਥੇ ਵੀ ਵਾਰਦਾਤ ਕਰਨੀ ਹੁੰਦੀ ਹੈ, ਉਥੇ ਜਾ ਕੇ ਫਾਈਰਿੰਗ ਕਰਨ ਦੀ ਜ਼ਿੰਮੇਵਾਰੀ ਉਸ ਦੀ ਹੁੰਦੀ ਹੈ। ਮੁਲਜ਼ਮ ਰਵਲਜੀਤ ਸਿੰਘ ਨੇ ਇਹ ਵੀ ਮੰਨਿਆ ਕਿ ਮਿਤੀ 21/07/2025 ਨੂੰ ਉਸ ਨੇ ਆਪਣੇ ਸਾਥੀਆਂ ਨਾਲ ਰਲ ਕੇ ਐਡਵੋਕੇਟ ਲਖਵਿੰਦਰ ਸਿੰਘ ਵਾਸੀ ਜੰਡਿਆਲਾ ਗੁਰੁ ਪਰ ਫਾਈਰਿੰਗ ਕੀਤੀ ਸੀ ਜਿਸ ਵਿੱਚ ਐਡਵੋਕੇਟ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਇਹ ਵਾਰਦਾਤ ਵੀ ਉਸ ਵੱਲੋਂ ਬਦਨਾਮ ਮੁਲਜ਼ਮ ਹੈਪੀ ਜੱਟ ਦੇ ਇਸ਼ਾਰੇ ਤੇ ਕੀਤੀ ਗਈ ਸੀ।
ਸ) ਮੁਲਜ਼ਮ ਹਰਵੰਤ ਸਿੰਘ ਹੈਰੀ ਪੁੱਤਰ ਮੇਜਰ ਸਿੰਘ ਵਾਸੀ ਹਰਦੋ ਪੁਤਲੀ ਥਾਣਾ ਝੰਡੇਰ ਦੀ ਗ੍ਰਿਫਤਾਰੀ ਦਾ देउदा:-
ਮਿਤੀ 09/06/26 ਨੂੰ ਥਾਣਾ ਘਰਿੰਡਾ ਏਰੀਆ ਵਿੱਚ 02 ਮੁਲਜ਼ਮ ਦਵਿੰਦਰ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਪਿੰਡ ਚੁੱਗ ਥਾਣਾ ਭਿੱਖੀਵਿੰਡ ਅਤੇ ਰਾਜਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸੁਰ ਸਿੰਘ ਥਾਣਾ ਭਿੱਖੀਵਿੰਡ ਦੇ ਪਾਸੋਂ ਮੁਕੱਦਮਾ ਨੰਬਰ 243 ਮਿਤੀ 09-06-2026 ਜੁਰਮ 4/5 ਐਕਸਪਲੋਸਵ ਐਕਟ ਥਾਣਾ ਘਰਿੰਡਾ ਵਿੱਚ 02 ਹੈਂਡ ਗ੍ਰਨੇਡ ਅਤੇ 07 ਵਿਦੇਸ਼ੀ ਪਿਸਟਲ ਬ੍ਰਾਮਦ ਕੀਤੇ ਗਏ ਸੀ। ਇਸ ਕੇਸ ਦੇ ਤਾਰ ਅੰਮ੍ਰਿਤਸਰ ਜੇਲ ਵਿੱਚ ਬੰਦ ਮੁਲਜ਼ਮ ਹਰਵੰਤ ਸਿੰਘ ਹੈਰੀ ਪੁੱਤਰ ਮੇਜਰ ਸਿੰਘ ਵਾਸੀ ਹਰਦੋ
2
ਪੁਤਲੀ ਥਾਣਾ ਝੰਡੇਰ ਦੇ ਰਾਂਹੀ ਪਾਕਿਸਤਾਨੀ ਏਜੰਸੀ ISI ਦੇ ਸੰਪਰਕ ਵਿੱਚ ਸਮੱਗਲਰਾਂ ਨਾਲ ਹੋਣੇ ਪਾਏ ਗਏ ਸੀ। ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਜੇਲ ਵਿੱਚ ਬੰਦ ਹਰਵੰਤ ਸਿੰਘ ਹੈਰੀ ਵੱਲੋਂ ਜੇਲ ਵਿੱਚ ਵਰਤੋਂ
ਮੁਲਜ਼ਮ ਹਰਵੰਤ ਸਿੰਘ ਹੈਰੀ ਪੁੱਤਰ ਮੇਜਰ ਸਿੰਘ ਵਾਸੀ ਹਰਦੋ ਪੁਤਲੀ ਥਾਣਾ ਝੰਡੇਰ ਦੀ ਗ੍ਰਿਫਤਾਰੀ ਦਾ ਵੇਰਵਾ:-
ਮਿਤੀ 09/06/26 ਨੂੰ ਥਾਣਾ ਘਰਿੰਡਾ ਏਰੀਆ ਵਿੱਚ 02 ਮੁਲਜ਼ਮ ਦਵਿੰਦਰ ਸਿੰਘ ਪੁੱਤਰ ਰਮੇਸ਼ ਸਿੰਘ ਵਾਸੀ ਪਿੰਡ ਚੁੱਗ ਥਾਣਾ ਭਿੱਖੀਵਿੰਡ ਅਤੇ ਰਾਜਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸੁਰ ਸਿੰਘ ਥਾਣਾ ਭਿੱਖੀਵਿੰਡ ਦੇ ਪਾਸੋਂ ਮੁਕੱਦਮਾ ਨੰਬਰ 243 ਮਿਤੀ 09-06-2026 ਜੁਰਮ 4/5 ਐਕਸਪਲੋਸਵ ਐਕਟ ਥਾਣਾ ਘਰਿੰਡਾ ਵਿੱਚ 02 ਹੈੱਡ ਗ੍ਰਨੇਡ ਅਤੇ 07 ਵਿਦੇਸ਼ੀ ਪਿਸਟਲ ਬ੍ਰਾਮਦ ਕੀਤੇ ਗਏ ਸੀ। ਇਸ ਕੇਸ ਦੇ ਤਾਰ ਅੰਮ੍ਰਿਤਸਰ ਜੇਲ ਵਿੱਚ ਬੰਦ ਮੁਲਜ਼ਮ ਹਰਵੰਤ ਸਿੰਘ ਹੈਰੀ ਪੁੱਤਰ ਮੇਜਰ ਸਿੰਘ ਵਾਸੀ ਹਰਦੋ
ਪੁਤਲੀ ਥਾਣਾ ਝੰਡੇਰ ਦੇ ਰਾਂਹੀ ਪਾਕਿਸਤਾਨੀ ਏਜੰਸੀ ISI ਦੇ ਸੰਪਰਕ ਵਿੱਚ ਸਮੱਗਲਰਾਂ ਨਾਲ ਹੋਣੇ ਪਾਏ ਗਏ ਸੀ। ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਜੇਲ ਵਿੱਚ ਬੰਦ ਹਰਵੰਤ ਸਿੰਘ ਹੈਰੀ ਵੱਲੋਂ ਜੇਲ ਵਿੱਚ ਵਰਤੋਂ ਵਿੱਚ ਲਿਆਂਦੇ ਜਾ ਰਹੇ ਮੋਬਾਇਲ ਫੋਨ ਨੂੰ ਜ਼ਿਲਾ ਪੁਲਿਸ ਅੰਮ੍ਰਿਤਸਰ ਦਿਹਾਤੀ ਵੱਲੋਂ ਪਹਿਲਾਂ ਹੀ ਬ੍ਰਾਮਦ ਕਰਵਾ ਕੇ ਵੱਖ ਮੁਕੱਦਮਾ ਥਾਣਾ ਇਸਲਾਮਾਬਾਦ ਵਿਖੇ ਦਰਜ਼ ਕਰਵਾਇਆ ਜਾ ਚੁੱਕਾ ਹੈ, ਜੋ ਹਰਵੰਤ ਸਿੰਘ ਹੈਰੀ ਨੂੰ ਕੇਂਦਰੀ ਜ਼ੇਲ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਗਿਆ।
ਹਰਵੰਤ ਸਿੰਘ ਹੈਰੀ ਨੇ ਪੁੱਛਗਿੱਛ ਵਿੱਚ ਮੰਨਿਆ ਕਿ ਉਸ ਨੇ ਇੰਟਰਨੈਸਨਲ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ, ਹੈਪੀ ਪੱਛੀਆ ਦੇ ਇਸ਼ਾਰੇ ਤੇ ਮਿਤੀ 18/03/2025 ਨੂੰ ਰਾਤ ਕ੍ਰੀਬ 09:15 ਵਜੇ ਸ਼ਰਾਬ ਠੇਕਾ ਨਜ਼ਦੀਕ ਬੈਂਕ ਆਫ ਬੜੋਦਾ, ਮਜੀਠਾ ਵਿਖੇ ਪੈਟਰੋਲ ਬੰਬ ਸੁੱਟ ਕੇ ਧਮਾਕਾ ਕੀਤਾ ਸੀ। ਇਸ ਸਬੰਧ ਵਿੱਚ भुवँरभा रुघन 19 भिडी 19/03/2025 सुम्भ 109,61(2) घी.त. म. 3,4,5 भेवमथलेतिर भेवट 25 ਅਸਲਾ ਐਕਟ ਥਾਣਾ ਮਜੀਠਾ ਦਰਜ਼ ਕੀਤਾ ਗਿਆ। ਇਸ ਵਾਰਦਾਤ ਵਿੱਚ ਉਸ ਦੇ ਨਾਲ ਸੁਮਨਦੀਪ ਸਿੰਘ ਉਰਫ ਸੰਨਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਅੱਚਲ ਸਾਹਿਬ ਬਟਾਲਾ ਅਤੇ ਜੋਬਨ ਸਿੰਘ ਉਰਫ ਜੋਬਨਪ੍ਰੀਤ ਸਿੰਘ ਬਿੱਲਾ ਪੁੱਤਰ ਨਿਰਮਲ ਸਿੰਘ ਵਾਸੀ ਹਰਦੋ ਪੁਤਲੀ ਵੀ ਸ਼ਾਮਲ ਸੀ, ਜੋ ਇਹ ਸੰਨਪ੍ਰੀਤ ਸਿੰਘ ਅਤੇ ਜੋਬਨ ਸਿੰਘ ਵੀ ਇਸ ਵਕਤ ਵੱਖ ਮੁਕੱਦਮੇ ਵਿੱਚ ਕੇਂਦਰੀ ਜ਼ੇਲ ਅੰਮ੍ਰਿਤਸਰ ਬੰਦ ਹਨ।
ਉਪਰੋਤਕ 04 ਕੇਸਾਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਲਗਾਤਾਰ ਪੁੱਛਗਿੱਛ ਜਾਰੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
