
ਜਲੰਧਰ/ ਸੁਨੀਲ ਕੁਮਾਰ
ਸਮਾਜ ਸੇਵਾ ਸੁਸਾਇਟੀ ਪ੍ਰੀਤ ਨਗਰ ਲਾਡੋਵਾਲੀ ਰੋਡ ਵੱਲੋਂ 274ਵਾਂ ਰਾਸ਼ਨ ਵੰਡ ਸਮਾਗਮ ਆਰੀਆ ਸਮਾਜ ਮੰਦਰ ਵਿਖੇ ਕਰਵਾਇਆ ਗਿਆ ਇਸ ਰਾਸ਼ਨ ਵੰਡ ਸਮਾਗਮ ਵਿੱਚ 21 ਵਿਧਵਾ ਤੇ ਬੇਸਹਾਰਾ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ ਇਸ ਰਾਸਨ ਵੰਡ ਵਿਚ ਲੁਧਿਆਣਾ ਤੋ ਸੋਸਾਇਟੀ ਦੇ ਬਾਣੀ ਅਨੀਲ ਨਈਅਰ ਵਿਸੇਸ ਤੋਰ ਤੇ ਪਹੰਚੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਗਜੀਤ ਸਿੰਘ ਜੀਤਾ ਸਾਬਕਾ ਕੋਸਰਲ ਪਤੀ ਵਿਸੇਸ ਤੋਰ ਤੇ ਪਹੁੰਚੇ ਇਸ ਸਮਾਗਮ ਦੇ ਸ਼ੁਰੂਆਤ ਵਿੱਚ ਮਾਤਾ ਦੀਆਂ ਭੇਟਾਂ ਅਤੇ ਸ਼ਬਦ ਗਾਏ ਗਏ ਆਏ ਹੋਵੇ ਮੁੱਖ ਮਹਿਮਾਨ ਦਾ ਸੋਸਾਇਟੀ ਦੇ ਸੀਨੀਅਰ ਮੈਬਰ ਰਾਜੀਵ ਸੰਗਰ ਨੇ ਸੋਸਾਇਟੀ ਵੱਲੋ ਸਵਾਗਤ ਕੀਤੇ ਇਸ ਤੋ ਬਾਅਦ ਸੋਸਾਇਟੀ ਦੇ ਚੇਅਰਮੈਨ ਸਤਿਆ ਪਾਲ ਕੋਟੀਆ ਨੇ ਮੁੱਖ ਮਹਿਮਾਨ ਨੂੰ ਦੱਸਿਆ ਕਿ ਸਾਡੀ ਸੋਸਾਇਟੀ ਕੀ ਕੀ ਕੰਮ ਕਰਦੀ ਹੈ ਇਸ ਤੋਂ ਬਾਅਦ ਮਹਿਲਾਂ ਵਿੰਗ ਦੀ ਪ੍ਰਧਾਨ ਸਤੋਸ ਵਰਮਾ ਨੇ ਜਗਜੀਤ ਸਿੰਘ ਜੀਤਾ ਨੂੰ ਕਿਹਾ ਕਿ ਸੋਸਾਇਟੀ ਹਰ ਮਹੀਨੇ ਰਾਸਨ ਵੰਡ ਪ੍ਰੋਗਰਾਮ ਕਰਦੀ ਹੈ ਆਪ ਹਰ ਵਾਰ ਸਾਡੇ ਇਸ ਪ੍ਰੋਗਰਾਮ ਵਿਚ ਜਰੂਰ ਆਊ ਇਸ ਸਮਾਗਮ ਵਿਚ ਪੁਹੰਚੇ ਸਾਬਕਾ ਕੋਸਰਲ ਪਤੀ ਨੇ ਕਿਹਾ ਕਿ ਸਮਾਜ ਸੇਵਾ ਸੋਸਾਇਟੀ ਜਲੰਧਰ ਵਿਚ ਸਭ ਤੋ ਪੁਰਾਣੀ ਸੋਸਾਇਟੀ ਹੈ ਅੱਜ ਇਥੇ ਆ ਕੇ ਬਹੁਤ ਚੰਗਾ ਲੱਗਿਆ ਮੈ ਆਪ ਜੀ ਨੂੰ ਭੋਰਸਾ ਦਿੰਦਾ ਹਾ ਕਿ ਆਪ ਲੋਕਾਂ ਜੋ ਵੀ ਮੇਰੀ ਸੇਵਾ ਲੋਉ ਗਏ ਮੈ ਉਸ ਨੂੰ ਪੂਰੀ ਕਰਨ ਦੀ ਕੋਸਿਸ ਕਰਗਾ ਨਾਲ ਹੀ ਉਹਨਾ ਕਿਹਾ ਕਿ ਅਨੀਲ ਨਈਅਰ ਨੇ 23-24 ਸਾਲ ਪਹਿਲਾ ਇਸ ਸੋਸਾਇਟੀ ਦਾ ਬੂਟਾ ਲਇਆ ਸੀ ਜਿਸ ਦੇ ਅਸੀਂ ਸਾਰੇ ਹੇਠ ਬੈਠੇ ਹਾ ਅਨੀਲ ਨਈਅਰ ਨੇ ਸੋਸਾਇਟੀ ਦੇ ਹਰ ਇਕ ਮੈਬਰ ਨੂੰ ਕਿਹਾ ਕਿ ਨਵੇਂ ਮੈਬਰ ਬਣੋ ਅਤੇ ਨਾਲ ਰਾਸਨ ਵਾਲੀਆਂ ਅਰੋਤਾ ਦੀ ਗਿਣਤੀ ਵੱਧਣ ਲਈ ਜੋਰਾ ਦਿਤਾ ਸਮਾਗਮ ਦੇ ਅੰਤ ਵਿਚ ਸੋਸਾਇਟੀ ਦੇ ਜਰਨਲ ਸੱਕਤਰ ਦਲਵੀਰ ਸਿੰਘ ਕਲੋਈਆ ਵੱਲ ਮੁੱਖ ਮਹਿਮਾਨ ਅਤੇ ਸੋਸਾਇਟੀ ਦੇ ਬਾਣੀ ਦਾ ਦਿਲੋਂ ਧੰਨਵਾਦ ਕੀਤਾ ਇਸ ਮੋਕੇ ਤੇ ਵਿਪਨ ਵਡੇਰਾ,ਪ੍ਰਵੀਨ ਅਬਰੋਲ,ਸੁਰਿੰਦਰ ਕੌਰ,ਸ੍ਰੀਮਤੀ ਨਈਅਰ,ਰਾਣੀ ਸਰੀਨ, ਨੀਲਮ ਜਰਿਆਲ, ਮਾਨਵਤੀ ਨਿਗਮ,ਅਜੂੰ , ਨਰਿੰਦਰਜੀਤ ਕੌਰ, ਸੁਭਾਸ਼ ਸੁਧੇਰਾ, ਅਤੇ ਵੀ ਹਾਜ਼ਰ ਸਨ।
