13 ਸਾਲਾਂ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਮਾਲੀ ਸਹਾਇਤਾ ਅਤੇ ਸਰਕਾਰੀ ਨੌਕਰੀ : ਮਹਿੰਦਰ ਭਗਤ 

13 ਸਾਲਾਂ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਮਾਲੀ ਸਹਾਇਤਾ ਅਤੇ ਸਰਕਾਰੀ ਨੌਕਰੀ : ਮਹਿੰਦਰ ਭਗਤ 

 

 

 

ਜਲੰਧਰ (ਸੁਨੀਲ ਕੁਮਾਰ ) ਜਲੰਧਰ ਵਿੱਚ 13 ਸਾਲਾਂ ਲੜਕੀ ਨਾਲ ਹੋਈ ਬਹੁਤ ਹੀ ਨੀਚ ਤੇ ਘਟੀਆ ਹਰਕਤ ਤੋਂ ਬਾਅਦ ਅੱਜ ਲੜਕੀ ਦੀ ਅੰਤਿਮ ਅਰਦਾਸ ਦੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮ੍ਰਿਤਕ ਲੜਕੀ ਦੀ ਮਾਂ ਨੂੰ ਪਰਮਾਨੈਂਟ ਪੱਕੀ ਨੌਕਰੀ ਦੀ ਜੋ ਘੋਸ਼ਣਾ ਕੀਤੀ ਹੈ ਜੋ ਉਹਨਾਂ ਨੂੰ ਆਉਣ ਵਾਲੇ ਸਮੇਂ ਦਿੱਤੀ ਜਾਏਗੀ ਅਤੇ ਜਿਹੜੀ ਪੁਲਿਸ ਮੁਲਾਜ਼ਮ ਨੇ ਲਾਪਰਵਾਹੀ ਕੀਤੀ ਸੀ ਪਰਿਵਾਰ ਨੂੰ ਨਾਲ ਲੈ ਕੇ ਉਸ ਦਰਿੰਦੇ ਦੇ ਘਰ ਨਹੀਂ ਅੰਦਰ ਜਾਣ ਦਿੱਤਾ ਰੋਕਿਆ ਜਾਂ ਉਹਨਾਂ ਨੇ ਆਪਣੀ ਨੌਕਰੀ ਤੋਂ ਲਾਪਰਵਾਹੀ ਕੀਤੀ ਉਹਨੂੰ ਡਿਸਮਿਸ ਕੀਤਾ ਗਿਆ ਹੈ।ਉਸ ਨੂੰ ਨੌਕਰੀ ਤੋਂ ਪਰਮਾਨੈਂਟ ਵਾਸਤੇ ਬਰਖਾਸਤ ਕਰਤਾ ਤਾਂ ਕਿ ਬਾਕੀਆਂ ਪੁਲਿਸ ਅਫਸਰਾਂ ਨੂੰ ਇੱਕ ਸੰਦੇਸ਼ ਔਰ ਮੈਸੇਜ ਆਏ ਇੱਕ ਉਹਨਾਂ ਵਾਸਤੇ ਇੱਕ ਸ਼ਿਕਸ਼ਾ ਹੈ ਕਿ ਜਿਹੜਾ ਵੀ ਮਾੜਾ ਕੰਮ ਕਰੇਗਾ ਜਿਹੜਾ ਵੀ ਗਲਤ ਕੰਮ ਕਰੇਗਾ ਪੁਲਿਸ ਦਾ ਅਫਸਰ ਚਾਹੇ ਕੋਈ ਵੀ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਨੌਕਰੀ ਦੇ ਉੱਪਰ ਰਹਿਣ ਦਿੱਤਾ ਨਹੀਂ ਜਾਵੇਗਾ। ਪੀੜੀ ਚ ਪਰਿਵਾਰ ਲਈ ਪੰਜਾਬ ਸਰਕਾਰ ਵੱਲੋਂ ਮਾਲੀ ਸਹਾਇਤਾ ਵੀ ਦਿੱਤੀ ਜਾਵੇਗੀ ਅਤੇ ਜਿਸਨੇ ਇਹ ਪਾਪ ਕੀਤਾ ਹੈ ਉਹਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਹਰ ਪ੍ਰਿਆਸ ਕੀਤਾ ਜਾਵੇਗਾ ਪਰਿਵਾਰ ਦੇ ਨਾਲ ਸਰਕਾਰ ਖੜੀ ਹੈ।

Leave a Reply

Your email address will not be published. Required fields are marked *