ਫਿਲੋਰ ਵਿੱਚ ਮਾਨਵ ਸਾਹਿਬ ਕਾਂਸ਼ੀਰਾਮ ਜੀ ਨੂੰ ਦਿੱਤੀ ਸ਼ਰਧਾਂਜਲੀ

ਜਲੰਧਰ (ਸੁਨੀਲ ਕੁਮਾਰ)ਪੰਜਾਬ ਦੇ ਫਿਲੋਰ ਜਿਲੇ ਦੇ ਵਿੱਚ ਮਾਨਵ ਸਾਹਿਬ ਕਾਂਸ਼ੀਰਾਮ ਜੀ ਨੂੰ ਸ਼ਰਧਾਂਜਲੀ ਅਰਪਣ ਕੀਤੀ, ਸਾਰੇ ਮਿਸ਼ਨਰੀ ਸਾਥੀਆਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ।
ਉਨਾਂ ਦੇ ਸੰਘਰਸ਼ ਔਰ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਨਾਲ ਕਦਮ ਤੋਂ ਕਦਮ ਮਿਲਾ ਕਰ ਚਲੇ ਸਾਥੀਆਂ ਨੂੰ ਮਿਲ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਹੋਰ ਮੈਂ ਉਹਨਾਂ ਦੇ ਇੱਕ ਇੱਕ ਸ਼ਬਦ ਕਹੇ ਆਪਣੀ ਜ਼ਿੰਦਗੀ ਬਤੀਤ ਕਰਦੀ ਹਾਂ, ਜਿਵੇਂ ਸਾਹਿਬ ਨੇ ਕਿਹਾ- ” ਸੁਆਬੀਮਾਨੀ ਲੋਗ ਹੀ ਸੰਘਰਸ਼ ਕੀ ਪਰਿਭਾਸ਼ਾ ਸਮਝਤੇ ਹੈ ਜਿਨਕਾ ਸੌਵੀ ਮਾਨ ਮਰਾ ਹੈ ਵਹ ਗੁਲਾਮ ਹੈ।
ਔਰ ਇਹੋ ਜਿਹੇ ਗੁਲਾਮ ਮੈਂ ਔਰ ਤੁਸੀਂ ਹਰ ਰੋਜ਼ ਦੇਖਦੇ ਹਾਂ।
ਉਨਾਂ ਨੂੰ ਪੜੋ ਤੇ ਉਹ ਕਹਿੰਦੇ ਨੇ- “ਇਤਿਹਾਸ ਕਾਰ ਰੁੱਖ ਬਦਲਨੇ ਵਾਲੇ ਸਹਾਸੀ ਲੋਕ ਕਠਨਾਈਓਂ ਸੇ ਕਵੀ ਨਹੀਂ ਘਬਰਾਇਆ ਕਰਤੇ ਬਲਕਿ ਉਨਕਾ ਡਟ ਕਰ ਮੁਕਾਬਲਾ ਕਰਕੇ ਲਕਸ਼ ਪ੍ਰਾਪਤ ਕਰਦੇ ਹੈ।
ਸਾਹਿਬ ਚਾਟੂਕਾਰਾਂ ਦੀ ਔਕਾਤ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਸੀਗੇ- “ਉਹਨਾਂ ਨੇ ਕਿਹਾ ਹੈ ਜਿਨ ਕੋ ਜੀਵਨ ਮੇਂ ਚਮਚਾਗਿਰੀ ਕੀ ਲਤ ਲੱਗ ਜਾਤੀ ਹੈ ਉਨਕੀ ਪੂਰੀ ਉਮਰ ਦਲਾਲੀ ਮੇ ਗੁਜਰ ਜਾਤੀ ਹੈ।
ਇਸ ਗੱਲ ਦਾ ਉਦਾਹਰਨ ਤੁਹਾਨੂੰ ਹਰ ਨੁੱਕਰ ਤੇ ਦੇਖਣ ਨੂੰ ਮਿਲੂਗਾ।
ਲੇਕਿਨ ਮੈਂ ਇੱਕ ਹੀ ਸੰਦੇਸ਼ ਆਪਣੇ ਯੁਵਾ ਸਾਥੀਆਂ ਨੂੰ ਦੇਣਾ ਚਾਹੁੰਦੀ ਹਾਂ, ਕਿਉਂਕਿ ਮੈਂ ਸੰਘਰਸ਼ ਦੇ ਰਸਤੇ ਚੋਂ ਨਿਕਲੀ ਹਾਂ ਔਰ ਸੰਘਰਸ਼ ਕਰ ਰਹੀ ਹਾਂ ਸਮਾਜ ਦੇ ਲਈ ਡੱਟ ਕੇ।।
ਤੇ ਬੇਪਰਵਾਹ ਹੋ ਜਾਓ ਸਾਥੀਓ ਕਿਉਂਕਿ ਸਾਹਿਬ ਕਹਿੰਦੇ ਨੇ- “ਮਿਸ਼ਨ ਕੇ ਰਸਤੇ ਪਰ ਚਲਤੇ ਹੁਏ ਬੇਜਤੀ ਭੀ ਹੋਗੀ, ਚੋਟ ਭੀ ਲਗੇਗੀ, ਜਖਮ ਭੀ ਮਿਲੇਗੇ ਔਰ ਗੁਸਪੇਠੀਏ ਭੀ ਮਿਲੇਗੇ, ਲੇਕਿਨ ਆਪਕੋ ਸਾਵਧਾਨ ਰਹਿਣਾ ਹੋਗਾ ਔਰ ਚਲਤੇ ਰਹਿਣਾ ਹੋਗਾ।।
ਇਸੇ ਕਰਕੇ ਉਹਨਾਂ ਦੀ ਇਹ ਗੱਲ ਬੰਨ ਲਓ ਆਪਣੇ ਪੱਲੇ- “ਮੈਂ ਅਕੇਲੇ ਹੀ ਚਲਾ ਥਾ ਮੰਜਿਲ ਕੀ ਓਰ ਲੋਗ ਜੁੜਤੇ ਗਏ ਔਰ ਕਾਰਵਾਂ ਬੜਤਾ ਗਿਆ।
ਛੱਤ ਛਤ ਨਮਨ ਸਮਾਜੀਕ ਨਿਆਏ ਦੇ ਮਸੀਹੇ ਨੂੰ।।
