ਯੋਗ ਦੀ ਮਹੱਤਤਾ

ਬੱਚਿਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ ਇਹ ਸਾਡੇ ਅਧਿਆਪਕ ਤੇ ਮਾਪਿਆਂ ਦਾ ਫਰਜ਼ ਹੈ ਬੱਚਿਆਂ ਨੂੰ ਆਪਣੀ ਸਿਹਤ ਸੰਭਾਲ ਠੀਕ ਕਰਨਾ ਕਿਸ ਤਰ੍ਹਾਂ ਬਿਮਾਰੀਆਂ ਤੋਂ ਬਚਣਾ ਬਿਮਾਰੀਆਂ ਤੋਂ ਬਚਣ ਲਈ ਯੋਗ ਕਿਸ ਤਰ੍ਹਾਂ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਇਹ ਸਭ ਕੁਝ ਦੱਸਣਾ ਸਾਡਾ ਫਰਜ਼ ਹੈ ਸਕੂਲਾਂ ਵਿੱਚ ਵੀ 21 ਜੂਨ ਨੂੰ ਇੰਟਰਨੈਸ਼ਨਲ ਯੋਗਾ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅੱਜ ਕੱਲ ਜਿਸ ਤਰ੍ਹਾਂ ਬਿਮਾਰੀਆਂ ਨੇ ਘੇਰਿਆ ਹੈ ਉਸ ਵਿੱਚ ਯੋਗਾ ਬੜੀ ਵਧੀਆ ਭੂਮਿਕਾ ਨਿਭਾਉਂਦਾ ਹੈ

ਪੰਕਜ ਮਰਵਾਹਾ
ਈ.ਟੀ.ਟੀ ਟੀਚਰ

Leave a Reply

Your email address will not be published. Required fields are marked *