*ਗੁਰੂ ਰਾਮਦਾਸ ਸੇਵਾ ਸੋਸਾਇਟੀ ਵਲੋਂ ਲਗਾਇਆ ਗਿਆ ਅੱਖਾਂ ਦਾ ਫਰੀ ਚੈੱਕਅਪ ਕੈਂਪ*
ਲੁਧਿਆਣਾ 14 ਸਤੰਬਰ: (ਰਾਹੁਲ ਸ਼ਰਮਾ)

ਅੱਜ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਲੋਂ ਲਗਾਇਆ ਗਿਆ ਅੱਖਾਂ ਦਾ ਫਰੀ ਚੈੱਕਅਪ ਕੈਂਪ ਜਿਸ ਵਿਚ ਵੱਧ ਤੋਂ ਵੱਧ ਲੋਕਾਂ ਨੇ ਆਪਣਾ ਯੋਗਦਾਨ ਪਾਇਆ,ਇਸ ਮੌਕੇ ਸੇਵਾ ਸੋਸਾਇਟੀ ਵਲੋਂ ਲੋੜਵੰਦ ਮਰੀਜਾਂ ਨੂੰ ਫਰੀ ਐਨਕਾ ਵੀ ਵੰਡਿਆ ਗਇਆ ਅਤੇ ਫਰੀ ਸ਼ੂਗਰ ਚੈੱਕਅਪ ਵੀ ਕੀਤਾ ਗਿਆ,ਅਤੇ 60 ਸਾਲ ਦੇ ਉਪਰ ਦੇ ਬਜ਼ੁਰਗਾਂ ਨੂੰ ਫਰੀ ਕੰਨਾਂ ਦੀ ਮਛਿਨਾ ਵੀ ਵੰਡਿਆ ਗਇਆ,ਅਤੇ ਅਪਾਹਿਜ ਲੋਕਾਂ ਦੇ ਵ੍ਹੀਲਚੇਅਰ ਦੇ ਫਾਰਮ ਵੀ ਭਰੇ ਗੇ,ਇਸ ਸੋਸਾਇਟੀ ਵਲੋ ਚਿੱਟੇ ਮੋਤੀਏ ਦਾ ਚੈੱਕਅਪ ਅਤੇ ਮੌਕੇ ਤੇ ਫਰੀ ਅਪਰੇਸ਼ਨ ਵੀ ਕੀਤੇ ਗਏ,ਗੁਰੂ ਰਾਮਦਾਸ ਸੇਵਾ ਸੋਸਾਇਟੀ ਹਮੇਸ਼ਾ ਲੋਕਾਂ ਨਾਲ ਖੜੀ ਹੈ,ਇਸ ਸੋਸਾਇਟੀ ਵਲੋ ਹਮੇਸ਼ਾ ਸਮਾਜ ਭਲਾਈ ਲਈ ਕੁਛ ਨਾ ਕੁਛ ਕੀਤਾ ਜਾਂਦਾ, ਤਾਂ ਜ਼ੋ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ, ਏ ਸੰਸਥਾ ਹਮੇਸ਼ਾ ਲੋਕਾਂ ਲਈ ਦਿਨ ਰਾਤ ਕੰਮ ਕਰਦੀ ਰਹੇਗੀ,ਇਸ ਮੌਕੇ ਹੈਪੀ ਗਰੇਵਾਲ ਕੈਨੇਡਾ,ਸੰਨੀ ਬੋਪਾਰਾਏ,ਦੀਪੂ ਘਈ, ਪਰਮੀਤ ਮੌਕੇ ਤੇ ਹਾਜਿਰ ਰਹੇ
