ਬੀਜੇਪੀ ਸਰਕਾਰ ਦੇ ਵਰਕਰਾਂ ਵਲੋ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਬੌਖਲਾਈ ਪੰਜਾਬ ਸਰਕਾਰ ,

ਲੁਧਿਆਣਾ:22 ਅਗਸਤ(ਰਾਹੁਲ ਸ਼ਰਮਾ)ਬੀਤੇ ਦਿਨ ਆਮ ਆਦਮੀ ਸਰਕਾਰ ਵਲੋ ਬੀਜੇਪੀ ਸਰਕਾਰ ਦੇ ਵਰਕਰਾਂ ਨੂੰ ਹਿਰਾਸਤ ਵਿਚ ਲੀਤਾ ਗਿਆ,ਅੱਜ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ,ਬੀਜੇਪੀ ਸਰਕਾਰ ਵਲੋਂ ਇਕ ਰੋਸ ਪ੍ਰਦਸ਼ਨ ਕੀਤਾ ਗਿਆ,ਜਿਸ ਵਿਚ ਰਜਨੀਸ਼ ਧੀਮਾਨ ਜੀ ਨੇ ਕਿਹਾ ਕਿ ਬੀਜੇਪੀ ਵਰਕਰ ਕੇਂਦਰ ਸਰਕਾਰ ਦੀ ਯੋਜਨਾ ਹਰ ਘਰ ਪਾਹੁੰਚਾਂ ਰਹੇ ਹਾਂ,ਤਾ ਜੋ ਆਮ ਜਨਤਾ ਇਸਦਾ ਲਾਭ ਉਠਾ ਸਕੇ,ਲੇਕਿਨ ਪੰਜਾਬ ਸਰਕਾਰ ਤੋਂ ਏ ਬਰਦਾਸ਼ ਨਹੀਂ ਹੋਇਆ,ਅਤੇ ਸਾਨੂੰ ਇਸ ਸੰਬੰਧੀ ਰੋਕਿਆ ਜਾ ਰਿਹਾ,ਅਤੇ ਸਰਕਾਰ ਬੀਜੇਪੀ ਵਰਕਰਾਂ ਨਾਲ ਬਦਸਲੂਕੀ ਤੇ ਉਤਰ ਆਈ ਹੈ,ਅੱਜ ਲੁਧਿਆਣਾ ਬੀਜੇਪੀ ਪ੍ਰਧਾਨ ਰਜਨੀਸ਼ ਧੀਮਾਨ ਜੀ ਵਲੋ ਲੁਧਿਆਣਾ ਗੀਆਸ ਪੂਰਾ ਪਾਰਕ ਕੋਲ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ,ਅਤੇ ਲੋਕਾਂ ਨੂੰ ਜਾਗਰੂਕ ਕਰਾਇਆ ਗਿਆ,ਰਜਨੀਸ਼ ਧੀਮਾਨ ਜੀ ਨੇ ਦੱਸਿਆ ਕੇ ਆਮ ਆਦਮੀ ਪਾਰਟੀ ਸਰਕਾਰ ਜੋ ਬੀਜੇਪੀ ਵਰਕਰਾਂ ਤੇ ਗ਼ਲਤ ਤਰੀਕੇ ਆਪਣਾ ਰਹੀ ਹੈ, ਓ ਬੀਜੇਪੀ ਸਰਕਾਰ ਵਲੋਂ ਬਰਦਾਸ਼ ਨਹੀਂ ਕੀਤੇ ਜਾਏਗੀ,ਇਸ ਮੌਕੇ ਉਪਰੰਤ ਲੁਧਿਆਣਾ ਬੀਜੇਪੀ ਪ੍ਰਧਾਨ ਰਜਨੀਸ਼ ਧਿਮਨਾ,ਰਾਜੀਵ ਵਰਮਾ ਜੀ,ਗੌਰਵ ਅਰੋੜਾ ਜੀ ਅਤੇ ਨਿਰਮਲ ਸਿੰਘ ਐਸ ਐਸ ਮੌਕੇ ਤੇ ਹਾਜਿਰ ਸਨ,
