ਜਲੰਧਰ ਦੀ ਨਾਮਵਰ CA ਆਂਚਲ ਮਨਕਤਲਾ ਨੇ ਫੜਿਆ ਆਪ ਪਾਰਟੀ ਦਾ ਪੱਲਾ

ਜਲੰਧਰ: 19 ਅਗਸਤ (ਸੁਨੀਲ)ਜਲੰਧਰ ਦੀ ਨਾਮਵਰ CA ਆਂਚਲ ਮਨਕਤਲਾ ਅੱਜ ਆਮ ਆਦਮੀ ਪਾਰਟੀ ‘ਚ ਹੋਈ ਸ਼ਾਮਲ!ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਕਰਵਾਇਆ ਪਾਰਟੀ ‘ਚ ਸ਼ਾਮਲ। ਆਂਚਲ ਮਨਕਤਲਾ ਦੇ ਆਉਣ ਨਾਲ ਪਾਰਟੀ ਵਰਕਰਾਂ ‘ਚ ਜਸ਼ਨ ਦਾ ਮਾਹੌਲ,
ਤੇ ਵਿਰੋਧੀ ਖੇਮਿਆਂ ‘ਚ ਹੜਕੰਪ ਮਚ ਗਿਆ!ਹੁਣ ਜਲੰਧਰ ਦੀ ਸਿਆਸਤ ‘ਚ ਨਵਾਂ ਖੇਡ ਸ਼ੁਰੂ ਹੋਣ ਜਾ ਰਿਹਾ ਹੈ।
