ਦਿੱਲੀ,ਗੈਸ ਲੀਕ ਹੋਣ ਕਾਰਨ ਹੋਈ ਚਾਰ ਏ,ਸੀ ਮਕੈਨਿਕ ਵਿਅਕਤੀਆਂ ਦੀ ਮੌਤ  

ਦਿੱਲੀ,ਗੈਸ ਲੀਕ ਹੋਣ ਕਾਰਨ ਹੋਈ ਚਾਰ ਏ,ਸੀ ਮਕੈਨਿਕ ਵਿਅਕਤੀਆਂ ਦੀ ਮੌਤ  

ਨਵੀਂ ਦਿੱਲੀ: 6 ਜੁਲਾਈ (ਬਿਊਰੋ) ਦਿੱਲੀ ਦੇ ਦੱਖਣ ਇਲਾਕੇ ਵਿੱਚ ਇੱਕ ਬਹੁਤ ਹੀ ਦਿਲ ਦੇਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਦਿੱਲੀ ਦੱਖਣ ਪੁਰੀ ਇਲਾਕੇ ਵਿੱਚ ਇੱਕ ਘਰ ਵਿੱਚ ਏ,ਸੀ ਦੀ ਮੁਰੰਮਤ ਕਰ ਰਹੇ ਚਾਰ ਵਿਅਕਤੀਆਂ ਦੀ ਸੁੱਤੇ ਪਏ ਹਾਲਤ ਵਿੱਚ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।ਪੁਲਿਸ ਨੇ ਕਿਹਾ ਕਿ ਸੰਭਾਵਨਾ ਹੈ ਕਿ ਏਸੀ ਦੀ ਸਰਵਿਸਿੰਗ ਵਿੱਚ ਵਰਤੇ ਗਏ ਕੈਮੀਕਲ ਦੇ ਲੀਕ ਹੋਣ ਕਾਰਨ ਦਮ ਘੁਟਣ ਨਾਲ ਉਸਦੀ ਮੌਤ ਹੋਈ ਹੈ।

Leave a Reply

Your email address will not be published. Required fields are marked *