ਐਮ,ਪੀ ਵਿੱਚ ਨਰਸਾਂ ਦੀ ਅਣਗੈਲੀ ਨਾਲ ਗਰਭਵਤੀ ਔਰਤ ਨੇ ਗਵਾਹੀ ਆਪਣੇ ਬੱਚੇ ਦੀ ਜਾਨ 

ਐਮ,ਪੀ ਵਿੱਚ ਨਰਸਾਂ ਦੀ ਅਣਗੈਲੀ ਨਾਲ ਗਰਭਵਤੀ ਔਰਤ ਨੇ ਗਵਾਹੀ ਆਪਣੇ ਬੱਚੇ ਦੀ ਜਾਨ 

ਰਤਲਾਮ: 28 ਮਾਰਚ (ਬਿਊਰੋ) ਰੱਬ ਦਾ ਦਰਜਾ ਮੰਨਿਆ ਜਾਂਦਾ ਹੈ ਡਾਕਟਰਾਂ ਨੂੰ ਪਰ ਡਾਕਟਰਾਂ ਦੀ ਅਤੇ ਨਰਸਾਂ ਦੀ ਅਣਗੈਲੀ ਨਾਲ ਕਈ ਲੋਕਾਂ ਨੇ ਹੁਣ ਤੱਕ ਆਪਣੀ ਜਾਨ ਗਵਾਈ ਹੈ ਇਹੋ ਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਤੋ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਇੱਕ ਗਰਭਵਤੀ ਔਰਤ ਨੂੰ ਕਥਿਤ ਤੌਰ ‘ਤੇ ਦੋ ਵਾਰ ਸਿਹਤ ਕੇਂਦਰ ਤੋਂ ਵਾਪਸ ਮੋੜ ਦਿੱਤਾ ਗਿਆ ਅਤੇ ਬਾਅਦ ਵਿੱਚ ਉਸਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ 23 ਅਤੇ 24 ਮਾਰਚ ਦੀ ਰਾਤ ਨੂੰ ਸੈਲਾਨਾ ਸ਼ਹਿਰ ਵਿੱਚ ਵਾਪਰੀ।

Leave a Reply

Your email address will not be published. Required fields are marked *