ਅਜੋਕੇ ਸਮੇਂ ਵਿੱਚ ਹਰ ਪਾਸੇ ਪ੍ਰਦੂਸ਼ਣ ਫੈਲ ਰਿਹਾ ਹੈ ਗਰਮੀ ਨੇ ਵੀ ਕਹਿਰ ਪਾਇਆ ਹੈ ਜੇਕਰ ਅਸੀਂ ਚਾਹੁਦੇ ਹਾਂ ਕੀ ਸਾਡੀ ਆਉਣ ਵਾਲੀ ਪੀੜੀ ਨੂੰ ਮੁਸੀਬਤਾਂ ਬਿਮਾਰੀਆਂ ਨਾ ਸਹਿਣ ਕਰਨੀਆਂ ਪੈਣ ਤਾਂ ਵੱਧ ਤੋਂ ਵੱਧ ਰੁੱਖ ਲਗਾਓ ਬੱਚਿਆਂ ਵਿੱਚ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਜਾਗਰੂਕਤਾ ਪੈਦਾ ਕੀਤੀ ਜਾਵੇ ਕੀ ਉਹ ਆਪਣਾ ਜਨਮਦਿਨ ਇੱਕ ਰੁੱਖ ਲਗਾ ਕੇ ਮਨਾਉਣ ਸਕੂਲਾਂ ਕਾਲਜਾਂ ਵਿੱਚ ਵੀ ਇਸ ਉੱਤੇ ਜੋਰ ਦੇਣਾ ਚਾਹੀਦਾ ਹੈ ਇਨਸਾਨ ਚੁੱਪ ਚਾਪ ਕੁਦਰਤ ਤੇ ਹੋ ਰਹੇ ਵਿਨਾਸ਼ ਨੂੰ ਦੇਖ ਰਿਹਾ ਹੈ ਸਰਕਾਰਾਂ ਤੇ ਸੰਸਥਾਵਾਂ ਨੂੰ ਬੂਟੇ ਲਗਾਉਣ ਦੇ ਨਾਲ ਨਾਲ ਲੋਹੇ ਦੇ ਜੰਗਲਿਆਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ
ਪੰਕਜ ਮਰਵਾਹਾ
ਈ.ਟੀ.ਟੀ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਵਾਲ
