ਪਰਾਗਪੁਰ ਤੋਂ ਤਲਣ ਸਾਹਿਬ ਨੂੰ ਜਾਂਦੇ ਹੋਏ ਰਸਤਾ ਤੰਗ ਹੋਣ ਕਰਕੇ ਸੰਗਤਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ 

ਪਰਾਗਪੁਰ ਤੋਂ ਤੱਲਣ ਸਾਹਿਬ ਨੂੰ ਜਾਂਦੇ ਹੋਏ ਰਸਤਾ ਤੰਗ ਹੋਣ ਕਰਕੇ ਸੰਗਤਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ 

ਅਗਲੇ ਐਤਵਾਰ ਇਸ ਰਸਤੇ ਨੂੰ ਕੀਤਾ ਜਾਊਗਾ ਵਨ ਵੇ: ਜੱਸੀ ਤੱਲਣ 

ਜਲੰਧਰ (ਸੁਨੀਲ ਕੁਮਾਰ) ਜਲੰਧਰ ਦੇ ਪਰਾਗਪੁਰ ਤੋਂ ਤੱਲਣ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਅਤੇ ਸ਼ਹੀਦ ਬਾਬਾ ਹਰਨਾਮ ਸਿੰਘ ਮਹਾਰਾਜ ਜੀ ਦੇ ਤਪ ਅਸਥਾਨ ਤੇ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸੰਗਤਾਂ ਬੜੀ ਸ਼ਰਧਾ ਨਾਲ਼ ਜਾਂਦੀਆਂ ਹਨ। ਪਰ ਸੜਕ ਘੱਟ ਚੌੜੀ ਹੋਣ ਕਰਕੇ ਸੰਗਤਾਂ ਨੂੰ ਆਣ ਜਾਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਵੀ ਅੰਡਰ ਬ੍ਰਿਜ ਸੜਕ ਕ੍ਰੋਸ ਕਰਦੇ ਨੂੰ ਇੱਕ ਘੰਟਾ ਲੱਗ ਗਿਆ। ਜੇਕਰ ਕਿਸੇ ਨੂੰ ਕੋਈ ਐਮਰਜੰਸੀ ਪੈ ਜਾਵੇ ਤਾਂ ਉਹ ਇਸ ਸੜਕ ਤੇ ਹੀ ਫਸ ਜਾਵੇਗਾ। ਲੋਕਾਂ ਦੀ ਇਸ ਪਰੇਸ਼ਾਨੀ ਨੂੰ ਦੇਖਦੇ ਹੋਏ ਅਗਲੇ ਐਤਵਾਰ ਇਹ ਰਸਤਾ ਵਨ ਵੇ ਕੀਤਾ ਜਾਊਗਾ ਤਾਂ ਜੋ ਕਿਸੇ ਵੀ ਸੰਗਤ ਨੂੰ ਗੁਰੂ ਘਰ ਪਹੁੰਚਣ ਵਿੱਚ ਪਰੇਸ਼ਾਨੀ ਨਾ ਆਵੇ।ਅਗਲੇ ਐਤਵਾਰ ਇਸ ਰਸਤੇ ਨੂੰ ਸਿੰਗਲ ਕੀਤਾ ਜਾਊਗਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *