ਹੁਸ਼ਿਆਰਪੁਰ,ਵਿਖੇ ਚੱਲ ਰਿਹਾ ਛੇਵਾਂ ਸਲਾਨਾ ਭੰਡਾਰਾ ਪਰਮਿਸ਼ਨ ਹੁੰਦੇ ਹੋਏ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਬੰਦ, ਸੰਗਤਾਂ ਵਿੱਚ ਹੈ ਭਾਰੀ ਰੋਸ਼

ਜੇਕਰ ਡੀਐਸਪੀ ਤੇ ਕਾਰਵਾਈ ਨਾ ਹੋਈ ਤਾਂ ਐਸਐਸਪੀ ਦਫਤਰ ਦਿੱਤਾ ਜਾਵੇਗਾ ਧਰਨਾ: ਜੱਸੀ ਤਲਣ
ਹੁਸ਼ਿਆਰਪੁਰ: 26ਮਾਰਚ:ਹੁਸ਼ਿਆਰਪੁਰ ਵਿੱਚ 22,23,24 ਮਾਰਚ ਦਾ ਛੇਵਾਂ ਸਾਲਾਨਾ ਭੰਡਾਰਾ ਲਵਲੀ ਦੇਵਾ ਯੂ ਕੇ ਵਾਲੇ ਸਤਿਗੁਰੂ ਕਬੀਰ ਮੁਹੱਲਾ ਨੇੜੇ ਸੀ ਆਈ ਏ ਬਹਾਦਰਪੁਰ ਕਰਵਾਇਆ ਜਾਣਾ ਸੀ ਪਰ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਜਨਰਲ ਸਕੱਤਰ ਬਿੱਟੂ ਸਹੋਤਾ ਜੋਂ ਕੇ ਸਾਰੇ ਸਮਾਗਮ ਦੀ ਜੁੰਮੇਵਾਰੀ ਲਈ ਸੀ ਰਾਤ 11 ਵਜੇ ਡੀ ਐਸ ਪੀ ਆਰ ਨਰਿੰਦਰ ਸਿੰਘ ਜਿਨਾ ਦੀ ਸਬ ਡਵੀਜ਼ਨ ਨਹੀਂ ਸੀ ਜਾਣ ਕੇ ਉਸ ਸਮਾਗਮ ਨੂੰ ਬੰਦ ਕਰਵਾਇਆ ਅਤੇ ਆਪਣੀ ਦੇਸ਼ਤ ਫਲਾਈ ਅਤੇ ਵੀਡਿਉ ਵਿੱਚ ਦਿੱਖ ਰਿਹਾ ਹੈ ਬਿੱਟੂ ਸਹੋਤੇ ਨੂੰ ਡਾਗ ਮਾਰਨ ਲੱਗਾ ਸੀ ਅਤੇ ਉਸ ਦੇ ਗਲੇ ਨੂੰ ਹੱਥ ਪਾਇਆ ਅਤੇ ਜਦੋਂ ਉਸ ਨੇ ਕਿਹਾ ਕੇ ਮੇਰੇ ਪ੍ਰਧਾਨ ਜੱਸੀ ਤੱਲਣ ਹਨ ਅਤੇ ਚੈਅਰਮੈਨ ਯਸ਼ ਬਰਨਾ ਹਨ ਸਾਡੇ ਬਾਰੇ ਵੀ ਗਲਤ ਕਿਹਾ ਜਦ ਕੇ ਸਮਾਗਮ ਦੀ ਪਰਮਿਸ਼ਨ ਸੀ 24 ਸਵੇਰ 4 ਵਜੇ ਤੱਕ ਪਰ ਇਸ ਨੇ ਕਿਸ ਦੇ ਕਹਿਣ ਤੇ ਸਮਾਗਮ ਬੰਦ ਕਰਵਾਇਆ ਉਸ ਦਾ ਨਾਮ ਜਨਤਕ ਕਰੇ ਅਤੇ ਜਦੋਂ ਇਨ੍ਹਾਂ ਕੋਲ ਸਿਵਲ ਅਧਿਕਾਰੀ ਦੀ ਪਰਮਿਸ਼ਨ ਸੀ ਇਹ ਕੌਣ ਹੁੰਦਾ ਸਾਡੀ ਸੰਸਥਾ ਨੂੰ ਗਲਤ ਬੋਲਣ ਵਾਲਾ ਡੀ ਐਸ ਪੀ ਦੇ ਵਿਵਹਾਰ ਤੋਂ ਪਤਾ ਲਗਦਾ ਹੈ ਕੇ ਕਿਸੇ ਦੇ ਕਹਿਣ ਤੇ ਧੱਕਾ ਕੀਤਾ ਸੀ ਅਤੇ ਸਾਡੇ ਸੰਸਥਾ ਦੇ ਆਗੂ ਨਾਲ ਧੱਕਾ ਕੀਤਾ ਅਤੇ ਅਸੀ ਕਾਗਜ਼ੀ ਪਤਰੀ ਸਹੀ ਹੁੰਦੇ ਹੋਏ ਵੀ ਮੁਹੱਲੇ ਵਿੱਚ ਧੱਕਾ ਕੀਤਾ ਜੇਕਰ ਡੀ ਐਸ ਪੀ ਤੇ ਕਾਰਵਾਈ ਨਾ ਕੀਤੀ ਤਾਂ ਅਸੀ ਇਸ ਗੱਲ ਦਾ ਵਿਰੌਧ ਮਿਤੀ 29/3/24 ਨੂੰ 12 ਵਜੇ ਐਸ ਐਸ ਪੀ ਦਫਤਰ ਧਰਨਾ ਦਿੱਤਾ ਜਾਵੇਗਾ ਵੱਲੋਂ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ
