ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ ਅਤੇ ਸਨੀ ਖੰਨਾ ਦੀ ਮਾਤਾ ਦਾ ਹੋਇਆ ਅੰਤਿਮ ਸੰਸਕਾਰ, ਅੱਖਾਂ ਵਿੱਚ ਹੰਝੂ ਭਰ ਕੇ ਦਿੱਤੀ ਵਿਦਾਇਗੀ

ਪੱਤਰਕਾਰ ਗੌਤਮ ਜਲੰਧਰੀ, ਬਲਰਾਜ ਖੰਨਾ ਅਤੇ ਸਨੀ ਖੰਨਾ ਦੀ ਮਾਤਾ ਦਾ ਹੋਇਆ ਅੰਤਿਮ ਸੰਸਕਾਰ, ਅੱਖਾਂ ਵਿੱਚ ਹੰਝੂ ਭਰ ਕੇ ਦਿੱਤੀ ਵਿਦਾਇਗੀ

ਹੁਸ਼ਿਆਰਪੁਰ 6 ਮਾਰਚ (ਤਰਸੇਮ ਦੀਵਾਨਾ) – ਦੇਸ਼ ਦੇ ਪ੍ਰਮੁੱਖ ਰੋਜ਼ਾਨਾ ਅਖਬਾਰਾਂ ਅਜੀਤ, ਦੈਨਿਕ ਜਾਗਰਣ, ਦੈਨਿਕ ਭਾਸਕਰ ਵਿੱਚ ਬਿਊਰੋ ਮੁਖੀ ਰਹੇ ਅਤੇ ਜਾਗ੍ਰਿਤੀ ਲਹਿਰ ਡਾਟ ਕਾਮ ਦੇ ਸੰਪਾਦਕ ਗੌਤਮ ਜਲੰਧਰੀ, ਬਲਰਾਜ ਖੰਨਾ ਅਤੇ ਸਨੀ ਖੰਨਾ ਦੀ ਮਾਤਾ ਜੀ ਸ਼੍ਰੀਮਤੀ ਰਮਾ ਖੰਨਾ (ਬਹੁ ਸ਼ਹੀਦ ਨਰਿੰਦਰ ਖੰਨਾ) ਦੇ ਦਿਹਾਂਤ ਤੋਂ ਬਾਅਦ ਪੀਰੂ ਬੰਦਾ ਸ਼ਮਸ਼ਾਨ ਭੂਮੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਨੂੰ ਅੱਖਾਂ ਵਿੱਚ ਹੰਝੂ ਭਰ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਉਹ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਤਿੰਨ ਬੇਟੇ ਅਤੇ ਇੱਕ ਬੇਟੀ ਛੱਡ ਗਏ। ਇਸ ਮੌਕੇ ਪੰਜਾਬ ਦੇ ਪੱਤਰਕਾਰਾਂ, ਸਮਾਜਿਕ, ਸਿਆਸੀ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ/ਪ੍ਰਤੀਨਿਧੀਆਂ ਵਿਧਾਇਕ ਮਦਨ ਲਾਲ ਬੱਗਾ, ਤਰਸੇਮ ਦੀਵਾਨਾ ਹੁਸ਼ਿਆਰਪੁਰ, ਪੰਛੀ ਸੇਵਾ ਸੁਸਾਇਟੀ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ, ਪ੍ਰਧਾਨ ਅਸ਼ੋਕ ਥਾਪਰ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਭਾਜਪਾ ਮਹਾਂ ਸਕੱਤਰ ਜੀਵਨ ਗੁਪਤਾ, ਪ੍ਰਵੀਨ ਬੰਸਲ, ਆਰ.ਡੀ. ਸ਼ਰਮਾ, ਪਰਮਿੰਦਰ ਮਹਿਤਾ, ਅਮਰਜੀਤ ਸਿੰਘ ਟਿੱਕਾ, ਵਿਪਨ ਵਿਨਾਇਕ, ਅਸ਼ਵਨੀ ਸ਼ਰਮਾ, ਏਪੀਆਰਓ ਜਤਿੰਦਰ ਕੋਹਲੀ, ਇੰਦਰਜੀਤ ਸਿੰਘ ਢੀਂਗਰਾ, ਡੀ.ਕੇ. ਅਰੋੜਾ, ਬਿੱਟੂ ਗੁੰਬਰ, ਰਾਜੇਸ਼ ਮਹਿਰਾ ਐਡਵੋਕੇਟ, ਡੀ.ਐਸ. ਬੇਦੀ, ਵੀ.ਕੇ. ਖੁੱਲਰ, ਨਰੇਸ਼ ਸ਼ਰਮਾ, ਰਾਜੂ ਮਲਿਕ, ਮਿੰਟਾ ਮਲਿਕ, ਸੀਨੀਅਰ ਪੱਤਰਕਾਰ ਪ੍ਰਮੋਦ ਬੱਤਿਸ, ਅਰਸ਼ਦੀਪ ਸਮਰ, ਨਵੀਨ ਸ਼ਰਮਾ, ਰਵਿੰਦਰ ਅਰੋੜਾ, ਪੱਪੀ ਨਾਗਪਾਲ, ਚੰਦਰਕਾਂਤ ਚੱਢਾ, ਐਡਵੋਕੇਟ ਰਵਿੰਦਰ ਗਰਗ, ਅਮਿਤ ਕੁਮਾਰ, ਭਾਰਤ ਮੁਨਜਾਲ, ਜੌਨੀ ਗੋਇਲ, ਰਵਿੰਦਰ ਸਯਾਨ, ਰਾਜਨ ਕੈਂਥ, ਦਵਿੰਦਰ ਡੀ.ਕੇ., ਸੁਖਦੇਵ, ਵੀ.ਕੇ. ਖੁੱਲਰ, ਸ਼ਸ਼ੀਕਾਂਤ, ਰਵੀਕਾਂਤ ਖੁੱਲਰ, ਪਾਰਸ ਦਾਨੀਆ, ਰੇਸ਼ਮ ਨੱਤ, ਅਸ਼ਵਨੀ ਵਰਮਾ, ਅਸ਼ੋਕ ਵਿਰਮਾਨੀ, ਪਵਨ ਸ਼ਰਮਾ, ਪ੍ਰਦੀਪ ਚੋਪੜਾ, ਦੀਪਕ ਚੋਪੜਾ, ਸੋਨੂੰ ਜੈਦਕਾ, ਸਨੀ ਜੈਦਕਾ, ਰਾਜ ਸ਼ਾਹੀ, ਸਾਗਰ, ਆਸ਼ਾ ਥਾਪਰ, ਵਿਸ਼ਾਲ ਜੈਨ, ਨਿਧੀ ਜੈਨ, ਦੇਵ ਦੱਤ ਚੁਘ, ਵਿਸ਼ਾਲ ਅਬਰੋਲ, ਰਾਧਿਕਾ ਕਾਲੜਾ, ਰਾਜੇਸ਼ ਸਰੀਨ, ਅਜੇ ਸਿੱਕਾ, ਨਰਿੰਦਰ ਮਹਿੰਦਰੂ, ਰਾਜੀਵ ਆਨੰਦ, ਕਰਨੈਲ ਸੈਣੀ, ਅਜੇ ਅਰੋੜਾ, ਰਾਹੁਲ, ਕੈਪਟਨ ਗੁਰਨਾਮ ਸਿੰਘ, ਹੀਰਾ ਲਾਲ ਗੋਇਲ, ਪ੍ਰਵੀਨ, ਵਿੱਕੀ ਕੁੰਦਰਾ, ਨਿਤਿਨ ਜੈਨ, ਅਮਿਤ ਜੈਨ, ਹਰਮਿਤ ਬੱਗਾ, ਹਰਜਿੰਦਰ ਬਵੇਜਾ, ਅਸ਼ੋਕ ਸਾਈ, ਤਿਰਲੋਚਨ ਸਿੰਘ, ਅਸ਼ਵਨੀ ਗੋਗਨਾ, ਹੇਮਰਾਜ, ਗੁਰਪ੍ਰੀਤ ਮਹਿਦੂਦਾ, ਸੁਰਿੰਦਰ ਗਿੱਲ, ਅਸ਼ੋਕ ਮਲਹਾਂ, ਰਮੇਸ਼ ਕੌਤਰਾ, ਅਤੁਲ ਸਹਿਗਲ, ਮਨਜੀਤ ਸਿੰਘ, ਜੌਨੀ, ਸੁਖਦੇਵ ਸਲੇਮਪੁਰੀ, ਕੁਲਵਿੰਦਰ ਸਿੰਘ ਸਲੇਮ ਤਬਰੀ ਸਮੇਤ ਹੋਰਾਂ ਨੇ ਪੱਤਰਕਾਰ ਗੌਤਮ ਜਲੰਧਰੀ, ਪੱਤਰਕਾਰ ਬਲਰਾਜ ਖੰਨਾ ਅਤੇ ਸਨੀ ਖੰਨਾ ਨਾਲ ਡੂੰਘੀ ਸੰਵੇਦਨਾ ਪ੍ਰਗਟਾਈ ਹੈ।

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *