ਮੋਬਾਇਲ ਦੀ ਬੇਲੋੜੀ ਵਰਤੋ
ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ । ਇੰਟਰਨੈਟ ਮੋਬਾਈਲ ਤਕਰੀਬਨ ਹਰ ਇਨਸਾਨ ਦੀ ਪਹੁੰਚ ਵਿੱਚ ਆ ਚੁੱਕਾ ਹੈ। ਆਧੁਨਿਕ ਨੌਜਵਾਨ ਪੀੜੀ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ। ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਦਾ ਵੀ ਉਹਨਾਂ
ਕੋਲ ਸਮਾਂ ਨਹੀਂ ਹੈ ।ਮਾਪੇ ਅੱਜ ਕੱਲ ਦੇ ਬੇਵਸ ਹੋ ਚੁੱਕੇ ਹਨ ਨੌਜਵਾਨ ਪੀੜੀ ਨੂੰ ਇਸ ਦੀ ਘੱਟ ਵਰਤੋ ਕਰਦੇ ਹੋਏ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਵਾਲ
