ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲਿਆ ਸਖਤ ਐਕਸ਼ਨ ਮੰਗਤ ਰਾਮ ਨੂੰ ਕੀਤਾ ਬਰਖਾਸਤ 

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲਿਆ ਸਖਤ ਐਕਸ਼ਨ ਮੰਗਤ ਰਾਮ ਨੂੰ ਕੀਤਾ ਬਰਖਾਸਤ 

   ਮੰਗਤ ਰਾਮ 

ਜਲੰਧਰ (ਸੁਨੀਲ ਕੁਮਾਰ) ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ 13 ਸਾਲਾ ਮਾਸੂਮ ਬੱਚੀ ਦੇ ਨਾਲ ਹੋਏ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਇੱਕ ਬਹੁਤ ਸਖਤ ਐਕਸ਼ਨ ਲਿਆ ਹੈ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹਨ ਉਹਨਾਂ ਨੇ ਇਸ ਮਾਮਲੇ ਵਿੱਚ ਮੌਕੇ ‘ਤੇ ਪਹੁੰਚ ਕੇ ਲਾਪਰਵਾਹੀ ਕਰਨ ਵਾਲੇ ਚੌਕੀ ਲੈੱਥਰ ਕੰਪਲੈਕਸ ਦੇ ਇੰਚਾਰਜ ਮੰਗਤ ਰਾਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਅਤੇ ਉਨ੍ਹਾਂ ਦੇ ਨਾਲ ਜੋ ਪੀ,ਸੀ,ਆਰ ਟੀਮ ਦੇ ਦੋ ਹੋਰ ਮੁਲਾਜ਼ਮ ਗਏ ਸੀ ਉਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਜੇਕਰ ਉਹ ਵੀ ਦੋਸ਼ੀ ਪਾਏ ਗਏ ਤੇ ਉਹਨਾਂ ਦੇ ਪ੍ਰਤੀ ਵੀ ਸਖਤ ਐਕਸ਼ਨ ਲਿਆ ਜਾਵੇਗਾ

Leave a Reply

Your email address will not be published. Required fields are marked *