ਡਿਪਟੀ ਮੇਅਰ ਪ੍ਰਿੰਸ ਜੌਹਰ ਜੀ ਵਲੋਂ ਸ਼ਿਮਲਾ ਪੁਰੀ ਵਿੱਖੇ ਆ ਰਹਿਆ ਮੁਸ਼ਕਿਲਾ ਸੰਬੰਧੀ ਗਲ ਬਾਤ ਕਿਤੀ* 

*ਡਿਪਟੀ ਮੇਅਰ ਪ੍ਰਿੰਸ ਜੌਹਰ ਜੀ ਵਲੋਂ ਸ਼ਿਮਲਾ ਪੁਰੀ ਵਿੱਖੇ ਆ ਰਹਿਆ ਮੁਸ਼ਕਿਲਾ ਸੰਬੰਧੀ ਗਲ ਬਾਤ ਕਿਤੀ* 

ਲੁਧਿਆਣਾ 6 ਅਗਸਤ (ਰਾਹੁਲ ਸ਼ਰਮਾ)

ਰਵਿੰਦਰ ਕਲੋਨੀ ਗਲੀ ਨੰਬਰ 19 ਨਿਊ ਸ਼ਿਮਲਾ ਪੁਰੀ ਵਿਖੇ ਮੇਟਿੰਗ ਰਖੀ ਜਿੱਥੇ ਵਾਰਡ ਨੰਬਰ 41 ਵਿੱਚ ਆ ਰਹੀਆ ਮੁਸ਼ਕਿਲਾ ਸੰਬੰਧੀ ਗਲ ਬਾਤ ਕਿਤੀ,ਪ੍ਰਿੰਸ ਜੌਹਰ ਜਿ ਨੇ ਇਲਾਕੇ ਦੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਤੇ ਕਿਹਾ,ਕੇ ਔ ਹਮੇਸ਼ਾ ਇਲਾਕੇ ਦੇ ਲੋਕਾਂ ਨਾਲ ਦਿਨ ਰਾਤ ਹਮੇਸ਼ਾ ਖੜੇ ਰਹਿਣ ਗੇ,ਇਸ ਮੌਕੇ ਤੇ ਯਸ਼ਪਾਲ ਸ਼ਰਮਾ ਜੀ,ਰਵਿੰਦਰ ਸਿੰਘ (ਬਿੰਦਰੀ) ਸੁਖਦੇਵ ਸਿੰਘ ਜੀ,ਦੀਪਕ ਕੁਮਾਰ,ਨਿਖਿਲ ਕੁਮਾਰ ਮੌਕੇ ਤੇ ਹਾਜਿਰ ਸੀ,

Leave a Reply

Your email address will not be published. Required fields are marked *