ਯੂਥ ਆਗੂ ਦਾਨਿਸ਼ ਮਾਣਕਤਾਲਾ ਵੱਲੋਂ ਰੂਬਲ ਸੰਧੂ ਨੂੰ ਯੂਥ ਡਵੈਲਪਮੈਂਟ ਬੋਰਡ ਪੰਜਾਬ’ਦਾ ਮੈਂਬਰ ਬਣਾਉਣ ’ਤੇ ਮੁੱਖ ਮੰਤਰੀ ਦਾ ਧੰਨਵਾਦ

ਯੂਥ ਆਗੂ ਦਾਨਿਸ਼ ਮਾਣਕਤਾਲਾ ਵੱਲੋਂ ਰੂਬਲ ਸੰਧੂ ਨੂੰ ਯੂਥ ਡਵੈਲਪਮੈਂਟ ਬੋਰਡ ਪੰਜਾਬ’ਦਾ ਮੈਂਬਰ ਬਣਾਉਣ ’ਤੇ ਮੁੱਖ ਮੰਤਰੀ ਦਾ ਧੰਨਵਾਦ

ਜਲੰਧਰ (ਸੁਨੀਲ)ਆਮ ਆਦਮੀ ਪਾਰਟੀ ਦੇ ਯੂਥ ਆਗੂ ਦਾਨਿਸ਼ ਮਾਣਕਤਾਲਾ ਨੇ ਜਲੰਧਰ ਯੂਥ ਪ੍ਰੈਸੀਡੈਂਟ ਰੂਬਲ ਸੰਧੂ ਨੂੰ ਯੂਥ ਡਵੈਲਪਮੈਂਟ ਬੋਰਡ ਪੰਜਾਬ ਦਾ ਮੈਂਬਰ ਬਣਾਉਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ।ਦਾਨਿਸ਼ ਮਾਣਕਤਾਲਾ ਨੇ ਕਿਹਾ ਕਿ ਰੂਬਲ ਸੰਧੂ ਹਮੇਸ਼ਾ ਨੌਜਵਾਨਾਂ ਦੇ ਹੱਕਾਂ ਦੀ ਆਵਾਜ਼ ਬਣੇ ਹਨ ਤੇ ਉਹ ਹਰ ਮੋਕੇ ’ਤੇ ਯੂਥ ਦੇ ਮੁੱਦਿਆਂ ਲਈ ਅੱਗੇ ਆਉਂਦੇ ਹਨ। ਉਨ੍ਹਾਂ ਦੇ ਕੰਮਾਂ ਕਰਕੇ ਜਲੰਧਰ ਦੀ ਯੂਥ ਉਨ੍ਹਾਂ ਨੂੰ ਦਿਲੋਂ ਪਸੰਦ ਕਰਦੀ ਹੈ। ਦਾਨਿਸ਼ ਨੇ ਕਿਹਾ ਕਿ ਰੂਬਲ ਸੰਧੂ ਵਰਗੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਹੀ ਅਸਲ ਤਬਦੀਲੀ ਦੀ ਨਿਸ਼ਾਨੀ ਹੈ।

Leave a Reply

Your email address will not be published. Required fields are marked *