ਨਕਲੀ ਦੁੱਧ ਦਾ ਗੋਰਖ ਧੰਦਾ
ਸਾਡਾ ਪੰਜਾਬ ਪਹਿਲਾਂ ਹੀ ਬੇਰੋਜ਼ਗਾਰੀ ਅਨਪੜਤਾ ਨਸ਼ੇ ਲੁੱਟ ਖੋਹ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ । ਹਰ ਚੀਜ਼ ਵਿੱਚ ਹੁਣ ਮਿਲਾਵਟ ਹੈ ਵੱਖ ਵੱਖ ਤਰਹਾਂ ਦੇ ਜਾਨਲੇਵਾ ਰਸਾਇਨਾ ਦੀ ਵਰਤੋਂ ਕਰਕੇ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪਦਾਰਥ ਬਣਾਏ ਜਾਂਦੇ ਹਨ । ਜਿਸ ਕਰਕੇ ਅੱਜ ਕੱਲ ਲੋਕਾਂ ਨੂੰ ਕਈ ਗੰਭੀਰ ਬਿਮਾਰੀਆਂ ਜਿਵੇਂ ਕੈਂਸਰ ਨੇ ਘੇਰ ਲਿਆ ਹੈ । ਲੋਭੀ ਲੋਕ ਪੈਸਿਆਂ ਦੇ ਲਾਲਚ ਵਿੱਚ ਆ ਕੇ ਦੁੱਧ ਨੂੰ ਜਹਿਰ ਬਣਾ ਰਹੇ ਹਨ । ਸਰਕਾਰਾਂ ਤੇ ਸਿਹਤ ਵਿਭਾਗ ਨੂੰ ਅੱਗੇ ਆ ਕੇ ਇਸ ਉੱਪਰ ਯੋਗ ਅਪਰਾਲੇ ਕਰ ਸਕਨੇ ਚਾਹੀਦੇ ਹਨ । ਅਤੇ ਇਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਇਸ ਮਿਲਾਵਟ ਹੋਰ ਧੰਦੇ ਨੂੰ ਚਲਾ ਰਹੇ ਹਨ ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਵਾਲ
