ਨਾ ਹੋਣ ਬੱਚਿਆਂ ਤੇ ਜ਼ੁਲਮ

 

ਬੱਚੇ ਪਰਮਾਤਮਾ ਦੇ ਸਭ ਤੋਂ ਨੇੜੇ ਹੁੰਦੇ ਹਨ । ਬੱਚੇ ਰੱਬ ਦਾ ਰੂਪ ਹੁੰਦੇ ਹਨ ।ਜਦੋਂ ਆਦਮੀ ਤਨਾਅ ਵਿੱਚ ਹੁੰਦਾ ਹੈ ਤੇ ਬੱਚਿਆਂ ਨਾਲ ਕੁਝ ਸਮਾਂ ਬਿਤਾ ਕੇ ਉਹ ਮਾਨਸਿਕ ਸ਼ਾਂਤੀ ਪ੍ਰਾਪਤ ਕਰਦਾ ਹੈ ਮਾਪਿਆਂ ਤੇ ਨਿਰਭਰ ਕਰਦਾ ਹੈ ।ਉਹ ਬੱਚਿਆਂ ਨਾਲ ਕਿਹੋ ਜਿਹਾ ਰਵਈਆ ਅਪਣਾਉਂਦੇ ਹਨ । ਸਿਆਣੇ ਮਾਪਿਆਂ ਦਾ ਆਪਣੇ ਬੱਚਿਆਂ ਨਾਲ ਵਧੀਆ ਵਤੀਰਾ ਹੁੰਦਾ ਹੈ ਸੋਸ਼ਲ ਮੀਡੀਆ ਤੇ ਕਈ ਫੋਟੋਆਂ ਬੱਚਿਆਂ ਦੀਆਂ ਵਾਇਰਲ ਹੋ ਰਹੀਆਂ ਹਨ । ਜਿਸ ਵਿੱਚ ਬੱਚਿਆਂ ਤੇ ਜੁਲਮ ਹੁੰਦੇ ਦਿਖਾਏ ਗਏ ਹਨ। ਡਰ ਭਰੇ ਵਾਤਾਵਰਣ ਵਿੱਚ ਬੱਚਿਆਂ ਦਾ ਵਿਕਾਸ ਨਹੀਂ ਹੋ ਸਕਦਾ ।ਗਰੀਬੀ ਕਾਰਨ ਬਾਲ ਮਜ਼ਦੂਰੀ ਵੱਧ ਰਹੀ ਹੈ ।ਸਰਕਾਰ ਨੂੰ ਬੱਚਿਆਂ ਤੇ ਹੋਣ ਵਾਲੇ ਜ਼ੁਲਮ ਨੂੰ ਰੋਕਣ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ।
ਪੰਕਜ ਮਰਵਾਹਾ
ਈ.ਟੀ.ਟੀ ਟੀਚਰ . ਸਰਕਾਰੀ ਐਲੀਮੈਂਟਰੀ ਸਕੂਲ ਡੋਗਰਾਵਾਲ

 

 

 

Leave a Reply

Your email address will not be published. Required fields are marked *