ਹਿਮਾਚਲ ਦੇ ਊਨਾ ਵਿੱਚ ਇੱਕ ਜਾਤ ਦੇ ਹੰਕਾਰੀ ਬੰਦੇ ਭੁਪਿੰਦਰ ਸਿੰਘ ਵੱਲੋਂ (ਐਸ ਸੀ)ਸਮਾਜ ਨੂੰ ਬੋਲੀ ਗਈ ਮਾੜੀ ਸ਼ਬਦਾਵਲੀ

ਹਿਮਾਚਲ ਦੇ ਊਨਾ ਵਿੱਚ ਇੱਕ ਜਾਤ ਦੇ ਹੰਕਾਰੀ ਬੰਦੇ ਭੁਪਿੰਦਰ ਸਿੰਘ ਵੱਲੋਂ (ਐਸ ਸੀ)ਸਮਾਜ ਨੂੰ ਬੋਲੀ ਗਈ ਮਾੜੀ ਸ਼ਬਦਾਵਲੀ 

 

ਜਲਦ ਹੀ ਕਰਵਾਇਆ ਜਾਵੇਗਾ ਪਰਚਾ ਦਰਜ਼: ਜੱਸੀ ਤੱਲਣ 

ਊਨਾ(ਬਿਊਰੋ)ਹਿਮਾਚਲ ਪ੍ਰਦੇਸ਼ ਦੇ ਜਿਲਾ ਉਨ੍ਹਾਂ ਦੇ ਪਿੰਡ ਧਰਮਪੁੱਰ ਥਾਣਾ ਹਰੋਲੀ ਦੇ ਅਧੀਨ ਇਕ ਜ਼ਾਤ ਦੇ ਹੰਕਾਰੀ ਬੰਦੇ ਭੁਪਿੰਦਰ ਸਿੰਘ ਰਾਣਾ ਜਿਸ ਨੇ ਇਕ ਵੀਡਿਓ ਸ਼ੋਸ਼ਲ ਮੀਡੀਆ ਤੇ ਪਾਈ ਹੈ।ਜਿਸ ਵਿੱਚ ਐਸ ਸੀ ਸਮਾਜ ਨੂੰ ਜਾਤੀ ਸੂਚਕ ਸ਼ਬਦ ਬੋਲੇ ਅਤੇ ਐਸ ਸੀ ਸਮਾਜ ਦੀਆਂ ਕੁੜੀਆ ਨੂੰ ਵੀ ਬਹੁਤ ਗ਼ਲਤ ਸ਼ਬਦ ਬੋਲੇ ਅਤੇ ਨਾਲ਼ ਹੀ ਇੱਕ ਆਡੀਓ ਵਿੱਚ ਕਿਹਾ ਕਿ ਤੁਹਾਡਾ ਜੀਜਾ ਇਸ ਜਗਾ ਤੇ ਖੜ੍ਹਾ ਹੈ। ਇੰਨੀ ਮਾੜੀ ਸ਼ਬਦਾਵਲੀ ਕਿਹ ਰਿਹਾ ਹੈ।ਇਸ ਉੱਪਰ ਪਰਚਾ ਦਰਜ ਕੀਤਾ ਜਾਵੇਗਾ ਅਤੇ ਇਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *