ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਅਤੇ ਐਸ ਸੀ ਸਮਾਜ ਵੱਲੋਂ ਪੰਜਾਬ ਦੇ ਗਵਰਨਰ ਨੂੰ ਦਿੱਤਾ ਗਿਆ ਮੰਗ ਪੱਤਰ

ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਅਤੇ ਐਸ ਸੀ ਸਮਾਜ ਵੱਲੋਂ ਪੰਜਾਬ ਦੇ ਗਵਰਨਰ ਨੂੰ ਦਿੱਤਾ ਗਿਆ ਮੰਗ ਪੱਤਰ

ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਗਿਆ ਮਿਤੀ 20/7/24 ਨੂੰ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਵਿਕਾਸ ਮੋਲੀ ਚੰਡੀਗੜ੍ਹ ਅਤੇ 58 ਸੈਕਟਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਅਤੇ ਭਗਵਾਨ ਵਾਲਮੀਕਿ ਜੀ ਦੇ 7 ਮੰਦਿਰ ਜੋਂ ਤੋੜਨ ਦੇ ਆਦੇਸ਼ ਸਨ ਕਿਹਾ ਗਿਆ ਕਿ ਇਸ ਅਸਥਾਨਾਂ ਨੂੰ ਨੂੰ ਨਾ ਤੋੜਿਆ ਜਾਵੇ ਗਵਰਨਰ ਸਾਬ ਨੇ ਉਸੇ ਸਮੇਂ ਡੀ ਸੀ ਚੰਡੀਗੜ੍ਹ ਨੂੰ ਲੈਟਰ ਭੇਜਣ ਨੂੰ ਕਿਹਾ ਅਤੇ ਜੋਂ ਐਸ ਸੀ ਸਮਾਜ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਵਿੱਚ ਹੁਸ਼ਿਆਰਪੁਰ ਵਿੱਚ ਕਿਹਾ ਸੀ ਕਿ ਦਿੱਲ੍ਹੀ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਤੁਗਲਕਾਬਾਦ ਬਣਾਇਆ ਜਾਵੇਗਾ ਅਤੇ ਜਲੰਧਰ ਵਿੱਚ ਆਦਮਪੁਰ ਏਅਰਪੋਰਟ ਦਾ ਨਾਮ ਰੱਖਿਆ ਜਾਵੇਗਾ ਅਤੇ ਪੰਜਾਬ ਵਿੱਚ 85 ਵੀ ਸੋਧ ਨੂੰ ਲਾਗੂ ਕੀਤਾ ਜਾਵੇ ਅਤੇ 10/10/14 ਦਾ ਗੈਰ ਸਵਧਾਨਿਕ ਪੱਤਰ ਰੱਧ ਕੀਤਾ ਜਾਵੇ ਅਤੇ ਪੰਜਾਬ ਵਿੱਚ ਆਬਾਦੀ ਦੇ ਹਿਸਾਬ ਨਾਲ ਐਸ ਸੀ ਰਿਜਰਵੇਸ਼ਨ ਦਿੱਤੀ ਜਾਵੇ ਹੁਣ ਐਸ ਸੀ ਸਮਾਜ ਦੀ ਆਬਾਦੀ 42 ਪਰਸੈਂਟ ਤੋਂ ਉੱਪਰ ਹੋ ਗਈ ਹੈ ਅਤੇ ਜੋਂ ਪੰਜਾਬ ਵਿੱਚ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਹਨ ਓਹਨਾ ਦਾ ਰੇਟ ਸਰਕਾਰੀ ਹਸਪਤਾਲ ਦੇ ਬਰਾਬਰ ਕੀਤਾ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਸਾਰੇ ਪ੍ਰਾਈਵੇਟ ਹਸਪਤਾਲਾਂ ਤੇ ਕਰੱਪਸ਼ਨ ਦਾ ਪਰਚਾ ਦਿੱਤਾ ਜਾਵੇ ਅਤੇ ਪੰਜਾਬ ਵਿੱਚ 23 ਜਿਲਿਆ ਵਿੱਚ ਰਿਜਰਵੇਸ਼ਨ ਦੇ ਅਧਾਰ ਤੇ ਐਸ ਐਸ ਪੀ ਅਤੇ ਐਸ ਪੀ ਅਤੇ ਡੀ ਐਸ ਪੀ ਸਬ ਡਿਵੀਜ਼ਨ ਲਾਏ ਜਾਣ ਅਤੇ ਜੋਂ ਚੌਂਕ ਪਹਿਲਾ ਰਾਮਾ ਮੰਡੀ ਦੇ ਨਾਮ ਤੇ ਸੀ ਹੁਣ 108 ਸੰਤ ਰਾਮਾ ਨੰਦ ਮਹਾਰਾਜ ਜੀ ਦੇ ਨਾਮ ਸੀ ਉਸ ਚੌਂਕ ਨੂੰ ਸੰਵਾਰਿਆ ਜਾਵੇ ਅਤੇ ਪੰਜਾਬ ਦਾ ਜੋਂ ਸਬ ਪਲਾਨ ਐਸ ਸੀ ਸਮਾਜ ਲਈ ਹੈ ਉਸ ਨੂੰ ਐਸ ਸੀ ਸਮਾਜ ਦੀ ਆਬਾਦੀ ਦੇ ਹਿਸਾਬ ਨਾਲ ਕੀਤਾ ਜਾਵੇ ਅਤੇ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਤੱਪ ਅਸਥਾਨ ਤੱਲਣ ਸਾਬ ਦੇ ਗੁਰੂ ਘਰ ਨੂੰ ਪੰਜਾਬ ਸਰਕਾਰ ਐਤਵਾਰ ਦੀ ਐਤਵਾਰ ਸੰਗਤਾਂ ਲਈ ਫ੍ਰੀ ਬੱਸ ਸੇਵਾ ਚਲਾਏ ਅਤੇ ਤੱਲਣ ਸਾਬ ਵਿੱਚ ਕੁੜੀਆ ਲਈ ਫ੍ਰੀ ਕਾਲਜ ਅਤੇ ਫ੍ਰੀ ਆਈ ਐਸ ਅਤੇ ਆਈ ਪੀ ਐਸ ਅਤੇ ਜੁਡੀਸ਼ੀਅਲ ਦੇ ਕੋਰਸ ਫ੍ਰੀ ਕਰਵਾਏ ਜਾਣ ਅਤੇ ਤੱਲਣ ਸਾਬ ਗੁਰੂ ਘਰ ਵਿੱਚ ਪੰਜਾਬ ਪੱਧਰੀ ਇਨਡੋਰ ਸਟੇਡੀਅਮ ਬਣਾਇਆ ਜਾਵੇ ਅਤੇ ਪੰਜਾਬ ਦਾ ਡੀ ਜੀ ਪੀ ਐਸ ਸਮਾਜ ਦਾ ਲਾਇਆ ਜਾਵੇ ਅਤੇ ਲੱਭੇ ਸਮੇਂ ਤੱਕ ਰਹੇ ਕਉ ਕੇ ਕਈ ਸਾਲਾਂ ਤੋਂ ਐਸ ਸੀ ਸਮਾਜ ਦਾ ਡੀ ਜੀ ਪੀ ਲੰਮੇ ਸਮੇਂ ਤੱਕ ਨਹੀਂ ਲਾਇਆ ਅਤੇ ਨਾ ਹੀ ਰਾਜ ਸਭਾ ਮੈਂਬਰ ਐਸ ਸੀ ਸਮਾਜ ਵਿੱਚੋ ਲਾਇਆ ਅਤੇ ਸੰਤ ਕੁਲਵੰਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਅਤੇ ਬਾਬਾ ਕੇਵਲ ਸਿੰਘ ਪ੍ਰਧਾਨ ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਅਤੇ ਦੇਸ ਰਾਜ ਚੰਡੀਗੜ੍ਹ ਅਤੇ ਵਰਿੰਦਰ ਹੀਰਾ ਜੱਖੁ ਬੇਨਤੀ ਕਰਤਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ

Leave a Reply

Your email address will not be published. Required fields are marked *