ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਗੁਰੂ ਘਰ ਨੂੰ ਤੋੜਨ ਦਾ ਮਸਲਾ ਹੋਇਆ ਹੱਲ,ਚੰਡੀਗੜ੍ਹ ਪ੍ਰਸ਼ਾਸਨ ਨੇ ਰਵਿਦਾਸੀਆ ਸਮਾਜ ਦੇ ਹੱਕ ਵਿੱਚ ਕੀਤਾ ਫੈਸਲਾ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਗੁਰੂ ਘਰ ਨੂੰ ਤੋੜਨ ਦਾ ਮਸਲਾ ਹੋਇਆ ਹੱਲ,ਚੰਡੀਗੜ੍ਹ ਪ੍ਰਸ਼ਾਸਨ ਨੇ ਰਵਿਦਾਸੀਆ ਸਮਾਜ ਦੇ ਹੱਕ ਵਿੱਚ ਕੀਤਾ ਫੈਸਲਾ: ਜੱਸੀ ਤੱਲਣ 

 

ਚੰਡੀਗੜ:(ਬਿਊਰੋ)ਚੰਡੀਗੜ੍ਹ ਵਿਕਾਸ ਨਗਰ ਮੋਲੀ ਵਿਖੇ ਜੋ ਮਸਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਅਤੇ 58 ਸੈਕਟਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਸੀ ਅਤੇ 7 ਮੰਦਿਰ ਭਗਵਾਨ ਵਾਲਮੀਕਿ ਜੀ ਦੇ ਸੀ ਅਤੇ ਫਰਨੀਚਰ ਮਾਰਕਿਟ ਮੁਹਾਲੀ ਸਾਰੀਆ ਦੁਕਾਨਾਂ ਤੋੜਨ ਦੇ ਹੁਕਮ ਸਨ ਪਰ ਮਸਲਾ ਜਦੋਂ ਰਵਿਦਾਸੀਆ ਸਮਾਜ ਕੋਲ ਪਹੁੰਚਿਆ ਤਾਂ ਉਸੇ ਦਿਨ 30 ਤਰੀਕ ਦੀ ਚੰਡੀਗੜ੍ਹ ਵਿਕਾਸ ਨਗਰ ਮੋਲੀ ਵਿੱਚ ਮੀਟਿੰਗ ਰੱਖੀ ਅਤੇ 12000 + ਸਾਥੀ ਪਹੁੰਚੇ ਸਮੁੱਚਾ ਸੰਤ ਸਮਾਜ ਪਹੁੰਚਿਆ ਅਤੇ ਸਮੂਹ ਜਥੇਬੰਦੀਆ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਪਹੁੰਚੀਆ ਅਤੇ ਹਰਿਆਣਾ ਅਤੇ ਵੱਖ ਵੱਖ ਜ਼ਿਲ੍ਹੇ ਵਿੱਚੋਂ ਸੰਗਤਾਂ ਪਹੁੰਚੀਆ ਮੈਂ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾ ਇਹ ਜਿੱਤ ਰਵਿਦਾਸੀਆ ਸਮਾਜ ਅਤੇ ਹਰ ਇਕ ਸੰਗਤ ਦੀ ਹੈ ਅਤੇ ਸਾਰੀਆ ਜਥੇਬੰਦੀਆ ਦੀ ਹੈ ਬੇਨਤੀ ਕਰਤਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464

Leave a Reply

Your email address will not be published. Required fields are marked *