ਆਪ ਨੂੰ ਛੱਡ ਭਾਜਪਾ ਚ ਸ਼ਾਮਿਲ ਹੋਣ ਵਾਲੇ ਸ਼ੀਤਲ ਅੰਗਰਾਲ ਨੂੰ ਲੱਗਣ ਜਾ ਰਿਹਾ ਵੱਡਾ ਝਟਕਾ

ਜਲੰਧਰ:(ਸੁਨੀਲ ਕੁਮਾਰ) ਵਿੱਚੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਸ਼ੀਤਲ ਅੰਗੂਰਾਲ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਪਰ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਉਨਾਂ ਨੇ ਸਿਆਸਤ ਨੂੰ ਚਕਮਾ ਦਿੰਦੇ ਹੋਏ ਹੁਣ ਵਾਪਸ ਆਪ ਵਲ ਅਸਤੀਫਾ ਵਾਪਸ ਲੈਣ ਮਾਮਲੇ ਚ ਆਪ ਦਾ ਵੱਡਾ ਫ਼ੈਸਲਾ ਆਣ ਵਾਲਾਂ ਹੈ ਹੁਣ ਆਪ ਵੱਲੋਂ ਆਪ ਦੇ ਭਗੌੜੇ ਵਿਧਾਇਕ ਦਾ ਅਸਤੀਫਾ ਮੰਜ਼ੂਰ ਕੀਤਾ ਜਾ ਰਿਹਾ ਹੈ। ਹੁਣ ਆਪ ਹੀ ਸੋਚੋ ਇਸ ਵਿਧਾਇਕ ਦਾ ਕੀ ਹੋਵੇਗਾ।
