ਗੁਰਦਾਸਪੁਰ ਵਿਖੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ

ਗੁਰਦਾਸਪੁਰ ਵਿਖੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ

ਗੁਰਦਾਸਪੁਰ:(ਬਿਊਰੋ) ਵਿਖੇ ਪਾਸਟਰ ਰਾਜਕੁਮਾਰ ਜੀ ਦੀ ਰਹਿਨੁਮਾਈ ਹੇਠ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ ।ਜਿੱਥੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ ਅਤੇ ਕੋਆਰਡੀਨੇਟਰ ਸ੍ਰੀ ਵਲੈਤ ਮਸੀਹ ਬੰਟੀ ਅਤੇ ਜਨਰਲ ਸਕੱਤਰ ਲੂਕਾਸ ਮਸੀਹ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ ।ਇਸ ਮੌਕੇ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਵਿਸਥਾਰ ਕਰਦਿਆਂ ਜਿਲਾ ਗੁਰਦਾਸਪੁਰ ਦੇ ਵਿੱਚ ਚੰਗੀਆਂ ਸੇਵਾਵਾਂ ਦੇਣ ਕਰਕੇ ਬਹੁਤ ਮਿਹਨਤੀ ਵਰਕਰ ਦੀਪਕ ਮਸੀਹ ਲੋਪਾ ਜੀ ਨੂੰ ਜ਼ਿਲਾ ਗੁਰਦਾਸਪੁਰ ਦੇ ਰਾਜਨੀਤਕ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਸ਼੍ਰੀ ਹੀਰਾ ਮਸੀਹ ਦੇਵੀਦਸਪੁਰ ਨੂੰ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਸਪੋਰਟਸ ਵਿੰਗ ਦਾ ਪੰਜਾਬ ਪ੍ਰਧਾਨ, ਸੰਦੀਪ ਮਸੀਹ ਖਤੀਬਾ ਨੂੰ ਯੂਥ ਦਾ ਜਰਨਲ ਸਕੱਤਰ, ਸਨੀ ਸਹੋਤਾ ਨੂੰ ਜਿਲਾ ਸੀਨੀਅਰ ਮੀਤ ਪ੍ਰਧਾਨ ਰਾਜਨੀਤਕ ਵਿੰਗ , ਸੋਨੂੰ ਭੰਡਾਲ ਮੀਤ ਪ੍ਰਧਾਨ ਜ਼ਿਲ੍ਹਾ, ਇਮੈਨੁਅਲ ਕੰਗ ਜਿਲ੍ਹਾ ਜੁਆਇੰਟ ਸੈਕਟਰੀ ਰਾਜੂ ਦੇਹਲ ਸਕਟਰੀ, ਬਲਕਾਰ ਰਾਇ ਚਕ ਜੁਆਇੰਟ ਸਕੱਤਰ, ਅਮਰ ਮਸੀਹ ਮਸਟਕੋਤ ਯੂਥ ਪ੍ਰਧਾਨ ਹਲਕਾ ਡੇਰਾ ਬਾਬਾ ਨਾਨਕ, ਪਾਸਟਰ ਵਿੰਗ ਵਿੱਚ ਪਾਸਟਰ ਸੋਨੂੰ ਅਸੀਂ ਡੇਰਾ ਬਾਬਾ ਨਾਨਕ ਬਲਾਕ ਪ੍ਰਧਾਨ ਮਾਸਟਰ ਵਿੰਗ ਮਾਸਟਰ ਮਨੀ ਮਸੀਹ ਬਲਾਕ ਫਤਿਹਗੜ੍ਹ ਚੂੜੀਆਂ ਦਾ ਬਲਾਕ ਪ੍ਰਧਾਨ ਪਾਸਟਰ ਵਿੰਗ ਮਾਸਟਰ ਜੇਕ ਮਸੀਹ ਨੂੰ ਬਲਾਕਧਾਰੀਵਾਲ ਦਾ ਪ੍ਰਧਾਨ ਪਾਸਟਰ ਵਿੰਗ ਪਾਸਟਰ ਜੋਸ਼ਵਾ ਨੂੰ ਬਲਾਕ ਬਾਬੂਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਦੇ ਨਾਲ ਨਾਲ ਹੋਰ ਵੀ ਨਿਯੁਕਤੀਆਂ ਕਰਦਿਆਂ ਸ਼੍ਰੀ ਰਮਨ ਮਸੀਹ ਜੀ ਨੂੰ ਜਿਲਾ ਮੀਤ ਪ੍ਰਧਾਨ ਪਾਸਟਰ ਸਟੀਫਨ ਜੀ ਨੂੰ ਪਾਸਟਰ ਵਿੰਗ ਦਾ ਜਿਲ੍ਹੇ ਦਾ ਮੀਤ ਪ੍ਰਧਾਨ ਅਤੇ ਡਾਕਟਰ ਰਾਜੇਸ਼ ਜੀ ਨੂੰ ਜ਼ਿਲਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਉਪਰੰਤ ਪੂਰੀ ਟੀਮ ਨੇ ਆਏ ਹੋਏ ਮੁੱਖ ਮਹਿਮਾਨਾਂ ਸ਼੍ਰੀ ਜਤਿੰਦਰ ਮਸੀਹ ਗੌਰਵ, ਸ਼੍ਰੀ ਵਲੈਤ ਮਸੀਹ ਬੰਟੀ ਅਤੇ ਲੂਕਸ ਮਸੀਹ ਦਾ ਸਨਮਾਨ ਵੀ ਕੀਤਾ।

Leave a Reply

Your email address will not be published. Required fields are marked *