ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਨੰਗਲਸ਼ਾਮਾ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ 2 ਯੁਵਕਾਂ ਤੋਂ 260ਗ੍ਰਾਮ ਹੈਰੋਇਨ ਕੀਤੀ ਬਰਾਮਦ

ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਨੰਗਲਸ਼ਾਮਾ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ 2 ਯੁਵਕਾਂ ਤੋਂ 260ਗ੍ਰਾਮ ਹੈਰੋਇਨ ਕੀਤੀ ਬਰਾਮਦ

ਜਲੰਧਰ 11ਸਤੰਬਰ(ਸੁਨੀਲ ਕੁਮਾਰ)ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ

ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ADCP-1 ਸਾਹਿਬ ਜਲੰਧਰ ਸ.
ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ
ਵੱਲੋ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੇ ਇਸਦੇ ਨੈਕਸਸ ਨੂੰ ਤੋੜਨ ਲਈ ਚਲਾਈ ਹੋਈ
ਵਿਸ਼ੇਸ਼ ਮੁਹੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।
ਮਿਤੀ 08-09-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ
ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ
ਸਬੰਧ ਵਿੱਚ ਨੰਗਲਸ਼ਾਮਾ ਚੋਕ ਮੌਜੂਦ ਸੀ ਕਿ ਇੱਕ ਮੋਟਰਸਾਇਕਲ ਪਰ 2 ਮੋਨੇ ਨੌਜਵਾਨ ਹੁਸ਼ਿਆਰਪੁਰ ਵਾਲੀ ਸਾਈਡ
ਵੱਲੋ ਆਉਂਦੇ ਦਿਖਾਈ ਦਿੱਤੇ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਵੇਖਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਜਿਨ੍ਹਾਂ ਨੂੰ ASI
ਮਨਜਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ
ਕ੍ਰਮਵਾਰ ਆਪਣਾ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਚਰਨ ਸਿੰਘ ਵਾਸੀ ਰਾਜੋਵਾਲ ਥਾਣਾ ਬੁਲੋਵਾਲ
ਹੁਸ਼ਿਆਰਪੁਰ ਅਤੇ ਸੰਜੀਵ ਕੁਮਾਰ ਉਰਫ ਸੰਨੀ ਉਰਫ ਬੋਕਸਰ ਪੁੱਤਰ ਪਰਨੇਸ਼ ਕੁਮਾਰ ਵਾਸੀ ਮਕਾਨ ਨੰਬਰ 588 ਉਲਡ
ਪੋਸਟ ਆਫਿਸ ਸਟਰੀਟ ਦਕੋਹਾ ਜਲੰਧਰ ਦੱਸਿਆ ਜੋ ਮੋਕਾ ਪਰ ACP ਸੈਂਟਰਲ ਸ੍ਰੀ ਨਿਰਮਲ ਸਿੰਘ PPS ਜਲੰਧਰ ਹਾਜਰ
ਆਏ, ਜੋ ACP ਸ਼ੈਟਰਲ ਸ੍ਰੀ ਨਿਰਮਲ ਸਿੰਘ PPS ਜਲੰਧਰ ਦੀ ਹਾਜਰੀ ਵਿਚ ASI ਮਨਜਿੰਦਰ ਸਿੰਘ ਵਲੋਂ ਕਾਬੂਦਾ
ਦੋਵੇਂ ਨੌਜਵਾਨਾ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਤਾਂ ਮੋਟਰਸਾਈਕਲ ਦੀ ਸੀਟ ਤੇ ਰੱਖੇ
ਕਾਲੇ ਰੰਗ ਦੇ ਪਲਾਸਟਿਕ ਲਿਫਾਫੇ ਵਿਚੋ 260 ਗ੍ਰਾਮ ਹੈਰੋਇਨ ਨੁਮਾ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਜਿਸਤੇ ਕਾਰਵਾਈ
ਕਰਦੇ ਹੋਏ ASI ਮਨਜਿੰਦਰ ਸਿੰਘ ਵੱਲੋ ਮੁਕੱਦਮਾ ਨੰਬਰ 265 ਮਿਤੀ 08-09-2023 ਅ/ਧ 21/22 NDPS Act ਥਾਣਾ
ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ, ਵਾਰ ਵਾਰ
ਮੁੱਕਦਮਾ ਨੰਬਰ 213 ਮਿਤੀ 21-7-23 ਅ/ਧ 22 NDPS ACT, 25/27 ARMS ACT ਥਾਣਾ ਰਾਮਾਮੰਡੀ ਜਲੰਧਰ
ਵਿਚ ਰੇਡ ਕਰਨ ਤੇ ਘਰ ਹਾਜਰ ਨਹੀ ਮਿਲਦਾ ਸੀ, ਜਿਸਦੀ ਮਿਤੀ 10-09-23 ਨੂੰ ਮੁੱਕਦਮਾ ਨੰਬਰ 213 ਮਿਤੀ 21-
7-23 ਅ/ਧ 22 NDPS ACT, 25/27 ARMS ACT ਥਾਣਾ ਰਾਮਾਮੰਡੀ ਜਲੰਧਰ ਵਿਚ ਗ੍ਰਿਫਤਾਰੀ ਪਾਈ ਗਈ।
ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਨੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ
ਅਤੇ ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ
ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਅਨੁਮਾਨ
ਮੁਕੱਦਮਾ
ਗ੍ਰਿਫਤਾਰ ਦੋਸ਼ੀ
ਪਹਿਲਾਂ ਦਰਜ
ਮੁਕੱਦਮੇ
ਗ੍ਰਿਫਤਾਰੀ
ਮਿਤੀ
ਬ੍ਰਾਮਦਗੀ
ਮੁਕੱਦਮਾ ਨੰਬਰ 265 ਮਿਤੀ 08-09-2023 ਅ/ਧ 21/22 NDPS ACl’ ਥਾਣਾ ਰਾਮਾਮੰਡੀ ਜਲੰਧਰ
ਸੰਜੀਵ ਕੁਮਾਰ ਉਰਫ ਸੰਨੀ ਉਰਫ ਬੋਕਸਰ ਪੁੱਤਰ
ਪਰਨੇਸ਼ ਕੁਮਾਰ ਵਾਸੀ ਮਕਾਨ ਨੰਬਰ 588 ਉਲਡ
ਪੋਸਟ ਆਫਿਸ ਸਟਰੀਟ ਦਕੋਹਾ ਜਲੰਧਰ
ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਚਰਨ ਸਿੰਘ ਵਾਸੀ
ਰਾਜੋਵਾਲ ਥਾਣਾ ਬੁਲੋਵਾਲ ਹੁਸ਼ਿਆਰਪੁਰ
1.
ਮੁਕਦਮਾ ਨੰਬਰ 01 ਮਿਤੀ 02-01-2017 ਅ/ਧ
25/27/54/59 ARMS ACT ਥਾਣਾ ਦਸੂਹਾ,
ਹੁਸ਼ਿਆਰਪੁਰ
2, ਮੁਕਦਮਾ ਨੰਬਰ 78 ਮਿਤੀ 20-05-2017 ਅ/ਧ 22
NDPS ACT ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ
3. ਮੁੱਕਦਮਾ ਨੰਬਰ 195 ਮਿਤੀ 25-08-17 ਅ/ਧ 392/482
IPC ਥਾਣਾ ਆਦਮਪੁਰ, ਜਲੰਧਰ
4. ਮੁੱਕਦਮਾ ਨੰਬਰ 56 ਮਿਤੀ 28-03-2018 ਅੱਧ 21
NDPS ACT ਥਾਣਾ ਸਿਟੀ ਹੁਸ਼ਿਆਰਪੁਰ
5. ਮੁਕਦਮਾ ਨੰਬਰ 313 ਮਿਤੀ 17-11-2020 ਅਧ 21-ਸੀ,
29 NDPS ACT ਥਾਣਾ ਸ਼ਾਹਕੋਟ, ਜਲੰਧਰ
6.
ਮੁੱਕਦਮਾ ਨੰਬਰ 13 ਮਿਤੀ 02-02-2021 ਅਧ 21-
ਸੀ,29 NDPS ACT ਥਾਣਾ ਬੁਲੋਵਾਲ, ਹੁਸ਼ਿਆਰਪੁਰ
7. ਮੁੱਕਦਮਾ ਨੰਬਰ 213 ਮਿਤੀ 21-7-23 ਅ/ਧ 22 NDPS
ACT ਵਾਧਾ ਜੁਰਮ 25/27 ARMS ACT ਥਾਣਾ ਰਾਮਾਮੰਡੀ
ਜਲੰਧਰ
8. ਮੁੱਕਦਮਾ ਨੰਬਰ 265 ਮਿਤੀ 08-09-23 ਅ/ਧ 21/22
NDPS ACT ਥਾਣਾ ਰਾਮਾਮੰਡੀ ਜਲੰਧਰ
1. ਮੁਕਦਮਾ ਨੰਬਰ 192 ਮਿਤੀ 16-7-2020 ਅਧ
21/29 NDPS ACT ਥਾਣਾ ਰਾਮਾਮੰਡੀ ਜਲੰਧਰ
2. ਮੁਕਦਮਾ ਨੰਬਰ 37 ਮਿਤੀ 27-2-21 ਅਧ 21
NDPS ACT ਥਾਣਾ ਰਾਮਾਮੰਡੀ ਜਲੰਧਰ
3. ਮੁੱਕਦਮਾ ਨੰਬਰ 95 ਮਿਤੀ 11-9-22 ਅਧ
21/22 NDPS ACT ਥਾਣਾ ਸਤਨਾਮਪੁਰਾ,
ਫਗਵਾੜਾ ਜਿਲਾ ਕਪੂਰਥਲਾ
4, ਮੁੱਕਦਮਾ ਨੰਬਰ 265 ਮਿਤੀ 08-09-23 ਅਧ
21/22 NDPS ACT ਥਾਣਾ ਰਾਮਾਮੰਡੀ ਜਲੰਧਰ
09-09-2023
ਹੈਰੋਇਨ= 260 ਗ੍ਰਾਮ, 230 ਰੁਪਏ ਭਾਰਤੀ ਕਰੰਸੀ ਨੋਟ, ਮੋਟਰਸਾਈਕਲ ਸਪਲੈਡਰ ਨੰਬਰ 11308 1X 6582

Leave a Reply

Your email address will not be published. Required fields are marked *