ਕਮਲਪ੍ਰੀਤ ਫੁਟਬਾਲ ਦਾ ਖਿਡਾਰੀ ਲਾਪਤਾ

ਪੁਲਿਸ ਸਟੇਸ਼ਨ ਕਰਤਾਰਪੁਰ (ਜਲੰਧਰ) ਇਹ ਕਮਲਪ੍ਰੀਤ ਨਾਮ ਦਾ ਲੜਕਾ ਫੁੱਟਬਾਲ ਦਾ ਖਿਲਾੜੀ ਹੈ ਜੋ ਕਿ ਬਾਬਾ ਭਾਗ ਸਿੰਘ ਯੂਨੀਵਰਸਿਟੀ ਪਿੰਡ ਜਬੜ ਨੇੜੇ ਆਦਮਪੁਰ ਵਿਖੇ ਪੜਿਆ ਹੈ। ਇਹ 18 ਜੂਨ 2025 ਤਰੀਕ ਨੂੰ ਘਰੋਂ ਇਹ ਕਹਿ ਕੇ ਗਿਆ ਕਿ ਮੈਂ ਯੂਨੀਵਰਸਿਟੀ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਫੁਟਬਾਲ ਖੇਡਣ ਲਈ ਜਾ ਰਿਹਾ ਹਾਂ। ਪਰ ਅੱਜ 21 ਜੂਨ 2025 ਦਿਨ ਸ਼ਨੀਵਾਰ ਤੱਕ ਇਸ ਨੂੰ ਘਰੋਂ ਗਏ ਨੂੰ ਚਾਰ ਦਿਨ ਹੋ ਚੁੱਕੇ ਹਨ। ਇਸ ਦਾ ਮੋਬਾਈਲ ਫੋਨ ਨੰਬਰ ਵੀ ਬੰਦ ਆ ਰਿਹਾ ਹੈ। ਇਸ ਦੇ ਘਰ ਦੇ ਬਹੁਤ ਪਰੇਸ਼ਾਨ ਹਨ। ਅਗਰ ਕਿਸੇ ਨੂੰ ਇਸ ਬਾਰੇ ਕੋਈ ਪਤਾ ਚੱਲੇ ਤਾਂ ਇਸ ਦੀ ਇਤਲਾਹ ਕਰੋ ਜੀ।
ਨਾਮ :- ਕਮਲਪ੍ਰੀਤ
ਪਿਤਾ ਦਾ ਨਾਮ :- ਪ੍ਰੇਮ ਦਾਸ
ਪਿੰਡ ਤੇ ਡਾਕਖਾਨਾ :- ਕਿਸ਼ਨਗੜ੍ਹ
