ਜਲੰਧਰ ਚੋਂ ਕਾਂਗਰੇਸ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ 

ਜਲੰਧਰ ਚੋਂ ਕਾਂਗਰੇਸ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ 

ਜਲੰਧਰ (ਸੁਨੀਲ ਕੁਮਾਰ)ਜਲੰਧਰ ਸ਼ਹਿਰ ਚ ਪਾਣੀ ਦੀ ਸਮੱਸਿਆ ਟੁੱਟੀਆਂ ਸੜਕਾਂ ਅਤੇ ਨਗਰ ਨਿਗਮ ਦੀ ਕਾਰਗੁਜ਼ਾਰੀ ਦੇ ਉੱਤੇ ਕਾਂਗਰਸ ਦਾ ਵੱਡਾ ਪ੍ਰਦਰਸ਼ਨ

ਗੱਲਬਾਤ ਦੌਰਾਨ ਕਾਂਗਰਸ ਪਾਰਟੀ ਦੇ ਲੀਡਰ ਪ੍ਰਗਟ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋ ਆਈ ਹੈ ਉਦੋਂ ਤੋਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਮਾੜੀ ਹੋਈ ਹ ਪੰਜਾਬ ਦੇ ਹਰੇਕ ਸ਼ਹਿਰ ਜਿੰਨਾ ਤਰੱਕੀ ਦੇ ਰਾਹ ਵੱਲ ਜਾਣਾ ਚਾਹੀਦੇ ਸੀ ਉਹ ਸਾਰੇ ਇੱਕੋ ਥਾਂ ਦੇ ਉੱਤੇ ਰੁਕੇ ਹੋਏ ਨੇ ਜਿੱਥੇ ਜਲੰਧਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ ਉਥੇ ਹੀ ਜਲੰਧਰ ਦੇ ਵਿੱਚ ਜੇਕਰ ਤੁਸੀਂ ਜਲੰਧਰ ਦੇ ਹਾਲਾਤ ਦੇਖਦੇ ਹੋ ਤਾਂ ਜਲੰਧਰ ਸ਼ਹਿਰ ਕਿਸੇ ਵੀ ਪੱਖੋ ਤੁਹਾਨੂੰ ਤਰੱਕੀ ਸ਼ੀਲ ਸ਼ਹਿਰ ਨਹੀਂ ਦਿਖੇਗਾ ਪ੍ਰਗਟ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਵਾਅਦੇ ਤਾਂ ਕਰਦੀ ਹ ਇੰਪਲੀਮੈਂਟ ਕਰਨ ਦੇ ਵਿੱਚ ਉਹਨਾਂ ਦੇ ਤਿੰਨ ਸਾਲ ਤੋਂ ਵੀ ਜਿਆਦਾ ਸਮਾਂ ਲੱਗ ਗਿਆ ਪਰ ਹਜੇ ਤੱਕ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਤੇ ਭਗਵੰਨ ਸਿੰਘ ਮਾਨ ਨੇ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ

ਇਸੇ ਲਈ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਅੱਜ ਕਾਂਗਰਸ ਪਾਰਟੀ ਵੱਲੋਂ ਤੀਸਰੀ ਵਾਰ ਧਰਨਾ ਲਗਾਇਆ ਗਿਆ ਹੈ ਤੇ ਮੁਨਸੀਪਲ ਕਾਰਪੋਰੇਸ਼ਨ ਦੇ ਦਫਤਰ ਨੂੰ ਤਾਲਾ ਲਗਾਇਆ ਗਿਆ

Leave a Reply

Your email address will not be published. Required fields are marked *