– *ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀ ਪੁਲਿਸ ਵੱਲੋਂ ਡੋਨੀ ਬੱਲ ਗੈਂਗ ਦਾ ਮੁੱਖ ਸਰਗਨਾਹ ਅਤੇ ਇੱਕ ਅਸਲਾ ਤਸਕਰ ਭਾਰੀ ਅਸਲੇ ਸਮੇਤ ਗ੍ਰਿਫਤਾਰ*

*ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀ ਪੁਲਿਸ ਵੱਲੋਂ ਡੋਨੀ ਬੱਲ ਗੈਂਗ ਦਾ ਮੁੱਖ ਸਰਗਨਾਹ ਅਤੇ ਇੱਕ ਅਸਲਾ ਤਸਕਰ ਭਾਰੀ ਅਸਲੇ ਸਮੇਤ ਗ੍ਰਿਫਤਾਰ*

ਜਲੰਧਰ, 27 ਜੂਨ / ਸੁਨੀਲ ਕੁਮਾਰ

ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਜਲੰਧਰ-ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਅਸਲਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵਨੀਤ ਐਹਲਾਵਤ, ਪੁਲਿਸ ਕਪਤਾਨ (ਤਫਤੀਸ਼) ਅਤੇ ਲਖਵਿੰਦਰ ਸਿੰਘ, ਉਪ ਪੁਲਿਸ ਕਪਤਾਨ (ਤਫਤੀਸ਼), ਜਲੰਧਰ-ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਡੋਨੀ ਬੱਲ ਗੈਂਗ ਦੇ ਮੁੱਖ ਸਾਥੀ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਟਲ ਸਮੇਤ 03 ਮੈਗਜ਼ੀਨ, 09 ਜਿੰਦਾ ਰੋਂਦ ਅਤੇ ਇੱਕ 12 ਬੋਰ ਪੰਪ ਐਕਸ਼ਨ ਗੰਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਅਸਲਾ ਤਸਕਰ ਨੂੰ ਇੱਕ 32 ਬੋਰ ਪਿਸਟਲ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 12.03.2026 ਨੂੰ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਸਕਾਰਪੀਓ ਅਤੇ ਸਵਿਫਟ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਸਕਾਰਪੀਓ ਗੱਡੀ ਵਿੱਚੋਂ ਇੱਕ ਵਿਦੇਸ਼ੀ ਗਲੌਕ ਪਿਸਟਲ ਸਮੇਤ ਜਿੰਦਾ ਰੋਂਦ ਬਰਾਮਦ ਕੀਤੇ ਗਏ ਸਨ। ਗੱਡੀਆਂ ਸਮੇਤ ਵਿਅਕਤੀਆਂ ਨੂੰ ਕਾਬੂ ਕਰਦੇ ਸਮੇਂ ਇੱਕ ਨੌਜਵਾਨ ਮੌਕੇ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ

ਸੀ।*ਸੁਖਜਿੰਦਰ ਸਿੰਘ ਉਰਫ ਬਿੱਟੂ ਖਿਲਾਫ ਪਹਿਲਾਂ ਦਰਜ ਮੁਕੱਦਮੇ*

1. ਮੁਕੱਦਮਾ ਨੰਬਰ 240 ਮਿਤੀ 12.10.2013 ਜੁਰਮ 307, 336, 427, 148, 149 ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

 

2. ਮੁਕੱਦਮਾ ਨੰਬਰ 66 ਮਿਤੀ 24.03.2017 ਜੁਰਮ 307, 506, 34 ਭਾ.ਦੰ.ਸ. ਅਤੇ 25, 27-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

 

3. ਮੁਕੱਦਮਾ ਨੰਬਰ 103 ਮਿਤੀ 13.05.2017 ਜੁਰਮ 307, 34 ਭਾ.ਦੰ.ਸ. ਅਤੇ 25, 27-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

 

4. ਮੁਕੱਦਮਾ ਨੰਬਰ 118 ਮਿਤੀ 09.08.2017 ਜੁਰਮ 326, 323, 341, 324, 506, 148, 149 ਭਾ.ਦੰ.ਸ., ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

 

5. ਮੁਕੱਦਮਾ ਨੰਬਰ 18 ਮਿਤੀ 10.02.2020 ਜੁਰਮ 302, 34 ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

 

6. ਮੁਕੱਦਮਾ ਨੰਬਰ 55 ਮਿਤੀ 14.03.2020 ਜੁਰਮ 307, 34 ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨਤਾਰਨ।

 

7. ਮੁਕੱਦਮਾ ਨੰਬਰ 28 ਮਿਤੀ 12.04.2020 ਜੁਰਮ 302, 34, 120-ਬੀ ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

 

8. ਮੁਕੱਦਮਾ ਨੰਬਰ 103 ਮਿਤੀ 16.04.2020 ਜੁਰਮ 188, 473, 420, 379-ਬੀ ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ।

 

9. ਮੁਕੱਦਮਾ ਨੰਬਰ 59 ਮਿਤੀ 05.05.2020 ਜੁਰਮ 379-ਬੀ, 341, 506, 34 ਭਾ.ਦੰ.ਸ. ਅਤੇ 25, 27-54-59 ਅਸਲਾ ਐਕਟ, ਥਾਣਾ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ।

 

10. ਮੁਕੱਦਮਾ ਨੰਬਰ 140 ਮਿਤੀ 07.05.2020 ਜੁਰਮ 384, 465, 467, 468, 471, 473, 120-ਬੀ ਭਾ.ਦੰ.ਸ. ਅਤੇ 25-54-59 ਅਸਲਾ ਐਕਟ, ਥਾਣਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ।

 

11. ਮੁਕੱਦਮਾ ਨੰਬਰ 48 ਮਿਤੀ 12.03.2026 ਜੁਰਮ 132, 221 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ, ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ।

 

12. ਮੁਕੱਦਮਾ ਨੰਬਰ 49 ਮਿਤੀ 13.03.2026 ਜੁਰਮ 379-ਬੀ ਬੀ.ਐਨ.ਐਸ., ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ।

 

 

*ਮਨੀਸ਼ ਉਰਫ ਜੱਸਾ ਖਿਲਾਫ ਪਹਿਲਾਂ ਦਰਜ ਮੁਕੱਦਮੇ*

 

1. ਮੁਕੱਦਮਾ ਨੰਬਰ 10 ਮਿਤੀ 20.01.2026 ਜੁਰਮ 22, 29, 61, 85 ਐਨ.ਡੀ.ਪੀ.ਐਸ. ਐਕਟ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

2. ਮੁਕੱਦਮਾ ਨੰਬਰ 15 ਮਿਤੀ 21.01.2026 ਜੁਰਮ 25-54-59 ਅਸਲਾ ਐਕਟ, ਥਾਣਾ ਮੇਹਟੀਆਣਾ, ਜ਼ਿਲ੍ਹਾ ਹੁਸ਼ਿਆਰਪੁਰ।

Leave a Reply

Your email address will not be published. Required fields are marked *