ਡਾ. ਅੰਬੇਡਕਰ ਯੂਥ ਸੈਨਾ ਪੰਜਾਬ ਦੇ ਮੈਂਬਰਾਂ ਨੇ 12 ਅਪ੍ਰੈਲ ਨੂੰ ਨਿਕਲਣ ਵਾਲੀ ਸੰਵਿਧਾਨ ਯਾਤਰਾ ਦਾ ਸੱਦਾ ਪੱਤਰ ਰਾਜੇਸ਼ ਬਾਘਾ ਨੂੰ ਦਿੱਤਾ*

ਡਾ. ਅੰਬੇਡਕਰ ਯੂਥ ਸੈਨਾ ਪੰਜਾਬ ਦੇ ਮੈਂਬਰਾਂ ਨੇ 12 ਅਪ੍ਰੈਲ ਨੂੰ ਨਿਕਲਣ ਵਾਲੀ ਸੰਵਿਧਾਨ ਯਾਤਰਾ ਦਾ ਸੱਦਾ ਪੱਤਰ ਰਾਜੇਸ਼ ਬਾਘਾ ਨੂੰ ਦਿੱਤਾ*

ਜਲੰਧਰ (ਸੁਨੀਲ ਕੁਮਾਰ) 12 ਅਪ੍ਰੈਲ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਐਤਵਾਰ ਨੂੰ ਸਵੇਰੇ 10.00 ਵਜੇ ਨਿਰਮਾਤਾ, ਮਹਾਨ ਮੁਕਤੀਦਾਤਾ ਚੀਮਾ ਚੌਕ ਲੁਧਿਆਣਾ ਤੋਂ ਕੱਢੀ ਅਤੇ ਸਮਾਜ ਦੇ ਦਬੇ ਕੁਚਲੇ ਵਰਗ ਦੇ ਜਾਵੇਗੀ। ਜਿਸ ਸਬੰਧੀ ਡਾ. ਅੰਬੇਡਕਰ ਮਸੀਹਾ ਡਾ. ਬੀ.ਆਰ. ਅੰਬੇਡਕਰ ਜੀ ਯੂਥ ਸੈਨਾ ਪੰਜਾਬ ਦੇ ਮੈਂਬਰ ਸ੍ਰੀ ਗੁਰੂ ਦੇ ਜਨਮ ਦਿਵਸ ਮੌਕੇ ਡਾ. ਅੰਬੇਡਕਰ ਰਵਿਦਾਸ ਇਤਿਹਾਸਕ ਧਰਮ ਯੂਥ ਸੈਨਾ ਪੰਜਾਬ ਵੱਲੋਂ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਅਤੇ ਮੁੱਖ ਪੈਟਰਨ ਪਾਥਵੇਅ ਗਲੋਬਲ ਅਲਾਇੰਸ ਅਤੇ ਆਲ ਇੰਡੀਆ ਪ੍ਰਧਾਨ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਊਂਡੇਸ਼ਨ (ਯੂਨਾਈਟਿਡ ਕਿੰਗਡਮ) ਦੇ ਗ੍ਰਹਿ ਵਿਖੇ ਸੱਦਾ ਪੱਤਰ ਦੇਣ ਲਈ ਪਹੁੰਚੇ। ਇਸ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜ ਕੁਮਾਰ ਹੈਪੀ ਨੇ ਦੱਸਿਆ ਕਿ ਸੰਵਿਧਾਨ ਯਾਤਰਾ ਵਿਚ ਵੱਖ-ਵੱਖ ਸਮਾਜਿਕ ਅਤੇ ਖੁਰਾਲਗੜ੍ਹ ਸਾਹਿਬ ਵਿਖੇ ਸੱਦਾ ਪੱਤਰ ਰਾਜਨੀਤਿਕ ਲੋਕ ਸ਼ਾਮਿਲ ਹੋ ਰਹੇ ਹਨ। ਰਾਜੇਸ਼ ਬਾਘਾ ਵੱਲੋਂ ਡਾ. ਅੰਬੇਡਕਰ ਯੂਥ ਸੈਨਾ ਪੰਜਾਬ ਦੇ ਮੈਂਬਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *