BJP ਦੀ ਫਿਰੋਜ਼ਪੁਰ ਰੈਲੀ ਵਿੱਚ ਕੀਤੀ ਸ਼ਿਰਕਤ ਪਹਿਲੀ ਵਾਰ ਕਿਸੇ ਰਾਜਨੀਤਿਕ ਰੈਲੀ ਵਿੱਚ ਸ਼ਾਮਿਲ ਹੋਏ-ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ 

ਫਿਰੋਜਪੁਰ/ਰੋਜ਼ਾਨਾਂ ਰਿਪੋਰਟਰ

ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਇਤਿਹਾਸਕ ਤੌਰ ’ਤੇ ਪਹਿਲੀ ਵਾਰ ਕਿਸੇ ਰਾਜਨੀਤਿਕ ਰੈਲੀ ਵਿੱਚ ਹਾਜ਼ਰੀ ਭਰੀ। ਉਨ੍ਹਾਂ ਦੀ ਇਹ ਸ਼ਿਰਕਤ ਭਾਜਪਾ ਵੱਲੋਂ ਫਿਰੋਜ਼ਪੁਰ ਵਿੱਚ ਆਯੋਜਿਤ ਰੈਲੀ ਦੌਰਾਨ ਸਾਹਮਣੇ ਆਈ, ਜਿਸ ਨਾਲ ਸਿਆਸੀ ਮੰਡਲ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ।

ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਰਹੇ, ਜਦਕਿ ਢਿੱਲੋਂ ਦੀ ਹਾਜ਼ਰੀ ਨੂੰ ਭਾਜਪਾ ਲਈ ਪ੍ਰਤੀਕਾਤਮਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੀ ਬਿਆਸ ਵਾਲੇ ਬਾਬਾ ਜੀ ਮੁੱਖ ਮੰਤਰੀ ਪੰਜਾਬ ਦੇ ਦਾਵੇਦਾਰ ਹਨ? ਕੀ ਹੁਣ ਬਿਆਸ ਵਾਲੇ ਬਾਬਾ ਜੀ ਰਾਜਨੀਤੀ ਵਿੱਚ ਆਪਣੀ ਕਿਸਮਤ ਅਜ਼ ਮਾਉਣਗੇ? BJP ਜਾ SAD ਪਾਰਟੀ ਵਿੱਚ ਜਾ ਕੇ ਇਲੈਕਸ਼ਨ ਲੜਨਗੇ?

ਕੀ ਬਿਆਸ ਵਾਲੀ ਸਾਰੀ ਸੰਗਤ ਬਾਬਾ ਜੀ ਵੋਟਾਂ ਪਾਉਣ ਗੇ ਬਾਬਾ ਜੀ ਪੰਜਾਬ ਦੇ ਮੁੱਖ ਮੰਤਰੀ ਬਣਨਗੇ ?

Leave a Reply

Your email address will not be published. Required fields are marked *