गांवों की पंचायती जमीन खुर्दबुर्द करने वाले भूमाफिया के खिलाफ भाजपा एससी मोर्चा ने डीसी को सौंपा मांगपत्र
गांवों की पंचायती जमीन खुर्दबुर्द करने वाले भूमाफिया के खिलाफ भाजपा एससी मोर्चा ने डीसी को सौंपा मांगपत्र मैंने आवाज उठाई…
ਨਿਰਪੱਖ ਅਤੇ ਨਿਡਰ ਆਵਾਜ਼
Political news latest
गांवों की पंचायती जमीन खुर्दबुर्द करने वाले भूमाफिया के खिलाफ भाजपा एससी मोर्चा ने डीसी को सौंपा मांगपत्र मैंने आवाज उठाई…
MLA रमन अरोड़ा ने बिक्रम मजीठिया को लिया आड़े हाथ, जमकर बोला हमला ढिल्लों परिवार से दुख प्रकट करने की…
भाजपा प्रदेश उपाध्यक्ष राकेश राठौर ने केंद्रीय कैबिनेट मंत्री अनुराग ठाकुर का फगवाड़ा पहुंचने पर किया पुष्पित अभिनंदन जालंधर 4…
*भाजपा कार्यकर्ताओ ने उत्साह से जालंधर के चारो विधानसभा क्षेत्रों के 16 मंडलों मे प्रभावशाली मिटिंगें की * *सुशील शर्मा,मनोरंजन…
माननीय न्यायालय द्वारा पंजाब सरकार के फैसले को खारिज कर ग्राम पंचायतों की बहाली लोकतंत्र की जीत: राजेश बाघा जालंधर,…
ਸਿਹਤ ਵਿਭਾਗ ਦਿਸ਼ਾ ਨਿਰਦੇਸ਼ਾ ਹੇਠ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਸ਼ੁਰੂ ਕਿਸ਼ਨਗੜ,26ਅਗਸਤ (ਸੁਨੀਲ ਕੁਮਾਰ)ਸਿਵਲ ਸਰਜਨ ਡਾ. ਰਮਨ ਸ਼ਰਮਾ ਜੀ ਦੇ…
हरियाणा (ब्यूरो)हरियाणा पत्रकार संघ के 100 से अधिक सदस्यों ने विधानसभा सत्र की कार्यवाही देखी करनाल26अगस्त,हरियाणा पत्रकार संघ के…
ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਨੇ ਵਿਕਾਸ ਕਾਰਜ : ਕੈਬਨਿਟ ਮੰਤਰੀ ਬਲਕਾਰ ਸਿੰਘ ਜਲੰਧਰ…
*14 अगस्त 1947 को कांग्रेस एवं मुस्लिम लीग की गंदी राजनीति की वजह से लाखों भारतीय का कत्लेआम और उनको…
19 FLCRP ਨੂੰ ਸਰਟੀਫਿਕੇਟ ਅਤੇ ਟੂਲ ਕਿੱਟ ਵੰਡੀਆਂ ਜਲੰਧਰ 14ਅਗਸਤ (ਸੁਨੀਲ ਕੁਮਾਰ)ਰੂਡਸੈਟ ਸੰਸਥਾ (ਪੇਂਡੂ ਵਿਕਾਸ ਅਤੇ ਸਵੈ-ਰੋਜਗਾਰ ਸਿਖਲਾਈ ਸੰਸਥਾ), ਜਲੰਧਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਮਾਣਯੋਗ ਵਰਿੰਦਰ ਸਿੰਘ ਬਾਜਵਾ ਜੀ ਦੀ ਅਗੁਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕੁੱਲ 19 FLCRP ਨੂੰ 6 ਦਿਨਾਂ ਦੀ ਟ੍ਰੇਨਿੰਗ ਕਰਵਾਈ ਗਈ। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜਿਲ੍ਹਾ ਜਲੰਧਰ ਵਿੱਚ ਪੇਂਡੂ ਖੇਤਰਾਂ ਦੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹ ਬਣਾਉਣ ਅਤੇ ਉਹਨਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਐਫ.ਐਲ.ਸੀ.ਆਰ.ਪੀ. (ਸਮੂਹਾਂ ਦੇ ਮੈਂਬਰਾਂ) ਨੂੰ ਟ੍ਰੇਨਿੰਗ ਦੌਰਾਨ ਵਿੱਤੀ ਸਾਖਰਤਾ ( ਵਿੱਤੀ ਯੋਜਨਾਬੰਦੀ, ਸਮਝਦਾਰ ਖ਼ਰਚਾ, ਸਮਾਰਟ ਸੇਵਿੰਗ, ਪਰਿਪੱਕ ਉਧਾਰ, ਬੀਮੇ, ਪੈਨਸ਼ਨ) ਬਾਰੇ ਜਾਣਕਾਰੀ ਦਿੱਤੀ ਗਈ। ਇਹ ਐਫ.ਐਲ.ਸੀ.ਆਰ.ਪੀ. ਟ੍ਰੇਨਿੰਗ ਉਪਰਾਂਤ ਪਿੰਡਾਂ ਵਿੱਚ ਜਾ ਕੇ ਵਿੱਤੀ ਸਾਖਰਤਾ ਦੇ ਕੈਪ ਲਗਾ ਕੇ ਲੋਕਾਂ ਨੂੰ ਬਚਤ, ਬੈਂਕਾਂ ਦੇ ਫ਼ਾਇਦੇ, ਬੀਮੇ ਅਤੇ ਪੈਨਸ਼ਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ। ਟ੍ਰੇਨਿੰਗ ਉਪਰੰਤ 19 FLCRP ਨੂੰ ਸਰਟੀਫਿਕੇਟ ਅਤੇ ਟੂਲ ਕਿੱਟ ਵੰਡੀਆਂ ਗਈਆਂ। ਇਸ ਮੌਕੇ ਤੇ ਰੂਡਸੈੱਟ ਸੰਸਥਾ ਦੇ ਡਾਇਰੈਕਟਰ ਤਰੁਣ ਕੁਮਾਰ ਸੇਠੀ, ਡੀ. ਪੀ. ਐਮ.ਸੁਖਵੰਤ ਕੌਰ, ਡੀ.ਐਫ.ਐਮ. ਕੋਮਲ ਕਸ਼ਯਪ, ਮਾਸਟਰ ਟ੍ਰੇਨਰ ਵਿਕਾਸ ਬਕਸ਼ੀ ਅਤੇ ਰਾਹੁਲ ਸਿੰਘ, ਐਮ. ਆਈ. ਐਸ. ਬਲਜਿੰਦਰ ਸਿੰਘ, ਸੀਨੀਅਰ ਫੈਕਲਟੀ ਪਰਗਟ ਸਿੰਘ ਮੌਜੂਦ ਸਨ। ਤਰੁਣ ਕੁਮਾਰ ਸੇਠੀ, ਨਿਰਦੇਸ਼ਕ, ਰੂਡਸੇਟ ਸੰਸਥਾ, ਜਲੰਧਰ।